Home /News /punjab /

ਪੰਜਾਬ ਚੋਣਾਂ 2022 : ਪੋਲਿੰਗ ਸਟੇਸ਼ਨ ’ਤੇ ਵੋਟ ਪਾਉਂਦੇ ਸਮੇਂ ਸਖ਼ਸ਼ ਦੇ ਅਚਾਨਕ ਗਏ ਪ੍ਰਾਣ, ਲੋਕ ਹੋਏ ਹੈਰਾਨ...

ਪੰਜਾਬ ਚੋਣਾਂ 2022 : ਪੋਲਿੰਗ ਸਟੇਸ਼ਨ ’ਤੇ ਵੋਟ ਪਾਉਂਦੇ ਸਮੇਂ ਸਖ਼ਸ਼ ਦੇ ਅਚਾਨਕ ਗਏ ਪ੍ਰਾਣ, ਲੋਕ ਹੋਏ ਹੈਰਾਨ...

ਪੰਜਾਬ ਚੋਣਾਂ 2022 ਦੌਰਾਨ ਖੰਨਾ ਵਿੱਚ ਪੋਲਿੰਗ ਬੂਥ ਉੱਤੇ ਇੱਕ ਵਿਅਕਤੀ ਦੀ ਅਚਾਨਕ ਮੌਤ ਹੋ ਗਈ।

ਪੰਜਾਬ ਚੋਣਾਂ 2022 ਦੌਰਾਨ ਖੰਨਾ ਵਿੱਚ ਪੋਲਿੰਗ ਬੂਥ ਉੱਤੇ ਇੱਕ ਵਿਅਕਤੀ ਦੀ ਅਚਾਨਕ ਮੌਤ ਹੋ ਗਈ।

Man dies at Khanna polling station : ਵੋਟਾਂ ਦੇ ਉਤਸ਼ਾਹ ਦੇ ਵਿਚਾਲੇ ਪੋਲਿੰਗ ਬੂਥ ਮਾਡਰਨ ਸਕੂਲ ਵਿੱਚ ਵੋਟ ਪਾਉਣ ਆਏ ਇੱਕ ਵਿਅਕਤੀ ਦੀਆਂ ਅਚਾਨਕ ਹੀ ਅੱਖਾਂ ਮਿਚ ਗਈਆਂ। ਨੇੜੇ ਖੜ੍ਹੇ ਲੋਕ ਇਹ ਮੰਜਰ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਇਸ ਵਿਅਕਤੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਉੱਠਿਆ

ਹੋਰ ਪੜ੍ਹੋ ...
 • Share this:
  ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੌਰਾਨ ਖੰਨੇ ਦੇ ਪੋਲਿੰਗ ਬੂਥ ਤੇ ਇੱਕ ਅਜਿਹੀ ਘਟਨਾ ਵਾਪਰੀ ਕੀ ਸੋਸ਼ਲ ਮੀਡੀਆ ਉੱਤੇ ਬੜੀ ਤੇਜੀ ਨਾਲ ਵਾਇਰਲ ਹੋ ਗਈ। ਅਸਲ ਵਿੱਚ ਵੋਟਾਂ ਦੇ ਉਤਸ਼ਾਹ ਦੇ ਵਿਚਾਲੇ ਪੋਲਿੰਗ ਬੂਥ ਮਾਡਰਨ ਸਕੂਲ ਵਿੱਚ ਵੋਟ ਪਾਉਣ ਆਏ ਇੱਕ ਵਿਅਕਤੀ ਦੀਆਂ ਅਚਾਨਕ ਹੀ ਅੱਖਾਂ ਮਿਚ ਗਈਆਂ। ਨੇੜੇ ਖੜ੍ਹੇ ਲੋਕ ਇਹ ਮੰਜਰ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਇਸ ਵਿਅਕਤੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਉੱਠਿਆ। ਇਸ ਦਰਮਿਆਨ ਸਿਹਤ ਟੀਮ ਨੇ ਚੈੱਕ ਕੀਤਾ ਤਾਂ ਇਹ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਬਾਅਦ ਵਿੱਚ ਪਤਾ ਲੱਗਾ ਕਿ ਇਸ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਦੀਵਾਨ ਚੰਦ ਵੱਜੋਂ ਹੋਈ ਹੈ, ਜੋ ਏ.ਐਸ.ਸਕੂਲ ਦੇ ਸੇਵਾਮੁਕਤ ਮਾਸਟਰ ਸਨ।

  ਖ਼ਬਰ ਅੱਪਡੇਟ ਹੋ ਰਹੀ ਹੈ...
  Published by:Sukhwinder Singh
  First published:

  Tags: Punjab Election 2022, Viral

  ਅਗਲੀ ਖਬਰ