Home /News /punjab /

Punjab Election 2022 : MLA ਰਾਜਿੰਦਰ ਸਿੰਘ ਨੇ EC ਨੂੰ ਮੁੜ ਵੋਟਾਂ ਲਈ ਲਿਖੀ ਚਿੱਠੀ, ਜਾਣੋ ਕਿਉਂ?

Punjab Election 2022 : MLA ਰਾਜਿੰਦਰ ਸਿੰਘ ਨੇ EC ਨੂੰ ਮੁੜ ਵੋਟਾਂ ਲਈ ਲਿਖੀ ਚਿੱਠੀ, ਜਾਣੋ ਕਿਉਂ?

Punjab Election 2022 : MLA ਰਾਜਿੰਦਰ ਸਿੰਘ ਨੇ EC ਨੂੰ ਮੁੜ ਵੋਟਾਂ ਲਈ ਲਿਖੀ ਚਿੱਠੀ, ਜਾਣੋ ਕਿਉਂ? (file photo)

Punjab Election 2022 : MLA ਰਾਜਿੰਦਰ ਸਿੰਘ ਨੇ EC ਨੂੰ ਮੁੜ ਵੋਟਾਂ ਲਈ ਲਿਖੀ ਚਿੱਠੀ, ਜਾਣੋ ਕਿਉਂ? (file photo)

ਪੰਜਾਬ ਵਿੱਚ ਸਾਰੇ ਪੋਲਿੰਗ ਸਟੇਸ਼ਨਾਂ ਉਤੇ ਸ਼ਾਮ 6 ਵਜੇ ਨੂੰ ਵੋਟਿੰਗ ਸਮਾਪਤ ਹੋ ਚੁੱਕੀ ਹੈ।  ਪੰਜਾਬ ਕਾਂਗਰਸ ਦੇ ਸਮਾਣਾ ਤੋਂ ਐਮਐਲਏ ਰਾਜਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ।

 • Share this:
   Punjab Election 2022 : ਪੰਜਾਬ ਵਿੱਚ ਸਾਰੇ ਪੋਲਿੰਗ ਸਟੇਸ਼ਨਾਂ ਉਤੇ ਸ਼ਾਮ 6 ਵਜੇ ਨੂੰ ਵੋਟਿੰਗ ਸਮਾਪਤ ਹੋ ਚੁੱਕੀ ਹੈ।  ਪੰਜਾਬ ਕਾਂਗਰਸ ਦੇ ਸਮਾਣਾ ਤੋਂ ਐਮਐਲਏ ਰਾਜਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ। ਐਮਐਲਏ ਰਾਜਿੰਦਰ ਸਿੰਘ ਨੇ ਚੋਣ ਕਮਿਸ਼ਨ ਕੋਲ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਦੇ ਸਮਾਣਾ-116 ਹਲਕੇ ਦੇ ਬੂਥ ਨੰਬਰ 141, 142, 151, 152, 153 ਦੇ ਵੋਟਰਾਂ ਨੂੰ ਵੋਟ ਪਾਉਣ ਦਾ ਉਚਿਤ ਮੌਕਾ ਨਹੀਂ ਮਿਲਿਆ ਕਿਉਂਕਿ ਵੋਟਿੰਗ ਵਿੱਚ ਬਹੁਤ ਦੇਰੀ ਹੋਈ ਸੀ ਅਤੇ ਕੁੱਲ ਵੋਟ ਪ੍ਰਤੀਸ਼ਤਤਾ ਬਹੁਤ ਘੱਟ ਸੀ। ਮੈਂ ਬੇਨਤੀ ਕਰਦਾ ਹਾਂ ਕਿ ਇਹਨਾਂ ਬੂਥਾਂ ਨੂੰ ਵਾਧੂ ਸਮਾਂ ਦਿੱਤਾ ਜਾਵੇ।  ਪੰਜਾਬ ਵਿਧਾਨ ਸਭਾ ਦੀਆਂ 2022 ਲਈ ਵੋਟਿੰਗ ਸ਼ਾਮ 6 ਵਜੇ ਪੂਰੀ ਹੋ ਚੁੱਕੀ ਹੈ।  ਪੋਲਿੰਗ ਦਾ ਸਮਾਂ ਖਤਮ ਹੁੰਦੇ ਹੀ ਪੋਲਿੰਗ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ। ਪੋਲਿੰਗ ਸਟੇਸ਼ਨਾਂ ਦੇ ਬਾਹਰ ਭਾਰੀ ਸੁਰੱਖਿਆ ਬਲ ਮੌਜੂਦ ਹੈ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਅਤੇ ਵੋਟਰਾਂ ਵੱਲੋਂ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਪੰਜਾਬ ਵਾਸੀਆਂ ਵੱਲੋਂ ਇਨ੍ਹਾਂ ਚੋਣਾਂ ਵਿੱਚ ਵੋਟਿੰਗ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਨਾਲ ਇਸ ਵਾਰ ਬੰਪਰ ਵੋਟਿੰਗ ਹੋਈ। ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਅਖੀਰ ਫ਼ੀਸਦੀ 'ਤੇ ਬੰਦ ਹੋਈ।
  Published by:Ashish Sharma
  First published:

  Tags: Punjab Assembly election 2022, Punjab Assembly Polls, Punjab Assembly Polls 2022, Punjab Congress, Punjab Election, Punjab Election 2022, Punjab Legislative Assembly

  ਅਗਲੀ ਖਬਰ