• Home
 • »
 • News
 • »
 • punjab
 • »
 • PUNJAB ELECTION 2022 SUKHBIR BADAL ANNOUNCES PARTY CANDIDATE FROM PIRTHI RAM MEGHWAL BALLUANA

Punjab Election 2022: ਸੁਖਬੀਰ ਬਾਦਲ ਨੇ ਪਿਰਥੀ ਰਾਮ ਮੇਘਵਾਲ ਬੱਲੂਆਣਾ ਤੋਂ ਪਾਰਟੀ ਦੇ ਉਮੀਦਵਾਰ ਐਲਾਨਿਆ

Punjab Election 2022: ਸੁਖਬੀਰ ਬਾਦਲ ਨੇ ਪਿਰਥੀ ਰਾਮ ਮੇਘਵਾਲ ਬੱਲੂਆਣਾ ਤੋਂ ਪਾਰਟੀ ਦੇ ਉਮੀਦਵਾਰ ਐਲਾਨਿਆ

 • Share this:
  ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਪਿਰਥੀ ਰਾਮ ਮੇਘਵਾਲ ਨੁੰ ਬੱਲੂਆਣਾ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ। ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਹਿਲਾਂ ਇਸ ਹਲਕੇ ਤੋਂ ਸ੍ਰੀ ਹਰਦੇਵ ਸਿੰਘ ਮੇਘ ਨੁੰ ਉਮੀਦਵਾਰ ਐਲਾਨਿਆ ਗਿਆ ਸੀ ਜਿਹਨਾਂ ਨੇ ਘਰੇਲੂ ਕਾਰਨਾਂ ਕਰ ਕੇ ਚੋਣ ਲੜਨ ਤੋਂ ਅਸਮਰਥਾ ਪ੍ਰਗਟ ਕੀਤੀ ਹੈ। ਇਸ ਮਗਰੋਂ ਹੀ ਸਰਦਾਰ ਬਾਦਲ ਨੇ ਸ੍ਰੀ ਪਿਰਥੀ ਰਾਮ ਮੇਘਵਾਲ ਨੁੰ ਪਾਰਟੀ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ।
  Published by:Ashish Sharma
  First published: