Home /News /punjab /

Punjab Election 2022: ਜਦੋਂ CM ਚੰਨੀ ਨੇ ਦੋ ਨੰਨ੍ਹੇ ਪ੍ਰਸ਼ੰਸਕਾਂ ਨੂੰ ਦਿੱਤਾ ਹੱਥਾਂ 'ਤੇ 'ਆਟੋਗ੍ਰਾਫ'

ਦੋਵਾਂ ਪ੍ਰਸ਼ੰਸਕਾਂ ਨੂੰ ਮਿਲ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਹੁਤ ਖੁਸ਼ ਹੋਏ ਅਤੇ ਮੌਕੇ 'ਤੇ ਇਨ੍ਹਾਂ ਦੋਵੇਂ ਮੁੰਡਿਆਂ ਨੂੰ ਹੱਥਾਂ 'ਤੇ ਹੀ ਆਪਣਾ ਆਟੋਗ੍ਰਾਫ ਦਿੱਤਾ। ਇਸ ਸਬੰਧੀ ਮੁੱਖ ਮੰਤਰੀ ਚੰਨੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਪੋਸਟ ਸਾਂਝੀ ਕੀਤੀ ਹੈ।

  • Share this:
    ਚੰਡੀਗੜ੍ਹ-  20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੈ।  ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਰੇ ਸਿਆਸੀ ਲੀਡਰ ਆਪਣੇ ਢੰਗਾਂ ਅਤੇ ਨਵੇਂ-ਨਵੇਂ ਅੰਦਾਜ਼ ਨਾਲ ਚੋਣ ਪ੍ਰਚਾਰ ਕਰਨ ਵਿੱਚ ਰੁਝੇ ਹੋਏ ਹਨ, ਕੋਈ ਕਿਤੇ ਢਾਬੇ 'ਤੇ ਬੈਠ ਕੇ ਚਾਹ ਪੀਂਦਾ ਵਿਖਾਈ ਦੇ ਰਿਹਾ ਹੈ, ਕੋਈ ਹਾਕੀ ਨਾਲ ਖੇਡਦਾ, ਕੋਈ ਚੁਟਕਲੇ ਸੁਣਾਉਂਦਾ ਵਿਖਾਈ ਦੇ ਰਿਹਾ ਹੈ। ਅਜਿਹਾ ਹੀ ਇੱਕ ਨਜ਼ਾਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੇਖਣ ਨੂੰ ਮਿਲਿਆ ਜਦੋਂ ਉਹ ਆਪਣੇ ਹਲਕੇ ਵਿੱਚ ਇੱਕ ਥਾਂ ਪ੍ਰਚਾਰ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਆਪਣੇ ਦੋ ਅਨੋਖੇ ਪ੍ਰਸ਼ੰਸਕ ਮਿਲੇ, ਜਿਨ੍ਹਾਂ ਨਾਲ ਉਹ ਬਹੁਤ ਖੁਸ਼ ਹੋਏ।

    ਦੋਵਾਂ ਪ੍ਰਸ਼ੰਸਕਾਂ ਨੂੰ ਮਿਲ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਹੁਤ ਖੁਸ਼ ਹੋਏ ਅਤੇ ਮੌਕੇ 'ਤੇ ਇਨ੍ਹਾਂ ਦੋਵੇਂ ਮੁੰਡਿਆਂ ਨੂੰ ਹੱਥਾਂ 'ਤੇ ਹੀ ਆਪਣਾ ਆਟੋਗ੍ਰਾਫ ਦਿੱਤਾ। ਇਸ ਸਬੰਧੀ ਮੁੱਖ ਮੰਤਰੀ ਚੰਨੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਪੋਸਟ ਸਾਂਝੀ ਕੀਤੀ ਹੈ।

    ਜ਼ਿਕਰਯੋਗ ਹੈ ਕਿ ਚੰਨੀ ਇਸਤੋਂ ਪਹਿਲਾਂ ਵੀ ਆਪਣੇ ਜ਼ੋਹਰ ਵਿਖਾ ਚੁੱਕੇ ਹਨ ਅਤੇ ਉਹ ਹਮੇਸ਼ਾ ਲੋਕਾਂ ਵਿੱਚ ਵੱਖਰੇ ਵੱਖਰੇ ਅੰਦਾਜ਼ ਲੈ ਕੇ ਆਉਂਦੇ ਰਹਿੰਦੇ ਹਨ। ਭਾਵੇਂ ਉਹ ਹਾਕੀ ਖੇਡਣਾ ਹੋਵੇ ਜਾਂ ਫਿਰ ਕਿਸੇ ਨਾਲ ਨੱਚਣਾ ਤੇ ਜਾਂ ਕਿਸੇ ਰਾਹ ਜਾਂਦੇ ਢਾਬੇ 'ਤੇ ਛੋਲਿਆਂ ਨੂੰ ਤੜਕਾ ਲਾਉਂਦਾ ਹੀ ਹੋਵੇ।
    Published by:Ashish Sharma
    First published:

    Tags: Assembly Elections 2022, Charanjit Singh Channi, Punjab Assembly election 2022, Punjab Assembly Polls 2022, Punjab Congress

    ਅਗਲੀ ਖਬਰ