ਸੰਨੀ ਦਿਓਲ ਦੇ ਨੇੜੇ ਲੱਗਣ ਹੁਣ ਹੋਇਆ ਔਖਾ, ਇੰਨੀਆਂ ਵੋਟਾਂ ਨਾਲ ਅੱਗੇ....
News18 Punjab
Updated: May 23, 2019, 2:33 PM IST

ਸੰਨੀ ਦਿਓਲ ਦੇ ਨੇੜੇ ਲੱਗਣ ਹੁਣ ਹੋਇਆ ਔਖਾ, ਇੰਨੀਆਂ ਵੋਟਾਂ ਨਾਲ ਅੱਗੇ....
- news18-Punjabi
- Last Updated: May 23, 2019, 2:33 PM IST
ਲੋਕ ਸਭਾ ਚੋਣਾਂ ਦੇ ਨਤੀਜਿਆਂ ਆਏ ਰੁਝਾਨਾਂ ਵਿਚ ਬਾਲੀਵੁੱਡ ਸਟਾਰ ਤੇ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਸੰਨੀ ਦਿਉਲ ਜਬਰਦਸਤ ਲੀਡ ਨਾਲ ਅੱਗੇ ਆ ਚੁੱਕੇ ਹਨ। ਉਹ 68 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਹੁਣ ਤੱਕ ਮਿਲੇ ਰੁਝਾਨਾਂ ਮੁਤਾਬਿਕ ਉਨ੍ਹਾਂ ਨੂੰ 400323 ਵੋਟਾਂ ਪਈਆਂ ਹਨ ਜਦਕਿ ਸੁਨੀਲ ਜਾਖੜ ਨੂੰ 331871 ਵੋਟਾਂ ਪਈਆਂ ਹਨ।