• Home
 • »
 • News
 • »
 • punjab
 • »
 • PUNJAB ELECTION2022 PUNJAB LOK CONGRESS RELEASES 3 LISTS OF CANDIDATES

Punjab Election2022: ਪੰਜਾਬ ਲੋਕ ਕਾਂਗਰਸ ਨੇ ਉਮੀਦਵਾਰਾਂ ਦੀ 3 ਸੂਚੀ ਜਾਰੀ ਕੀਤੀ

Punjab Election2022: ਪੰਜਾਬ ਲੋਕ ਕਾਂਗਰਸ ਨੇ ਉਮੀਦਵਾਰਾਂ ਦੀ 3 ਸੂਚੀ ਜਾਰੀ ਕੀਤੀ

 • Share this:
  ਚੰਡੀਗੜ੍ਹ - 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਿੰਗ ਹੋਵੇਗੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਹੈ। ਅੱਜ ਪੰਜਾਬ ਲੋਕ ਕਾਂਗਰਸ ਨੇ ਉਮੀਦਵਾਰਾਂ ਦੀ 3 ਸੂਚੀ ਜਾਰੀ ਕੀਤੀ ਹੈ।

  ਪੰਜਾਬ ਲੋਕ ਕਾਂਗਰਸ ਨੇ ਆਪਣੇ 7 ਹੋਰ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

  ਦੱਸਣਯੋਗ ਹੈ ਕਿ  ਬਠਿੰਡਾ ਦਿਹਾਤੀ ਤੋਂ ਸਾਬਕਾ ਵਿਧਾਇਕ ਸਵਰਗੀ ਮੱਖਣ ਸਿੰਘ ਦੀ ਪਤਨੀ ਸ੍ਰੀਮਤੀ ਮਾਇਆ ਦੇਵੀ ਦੀ ਥਾਂ ਸਵਰਗੀ ਮੱਖਣ ਸਿੰਘ ਦੇ ਪੁੱਤਰ ਸਵੇਰਾ ਸਿੰਘ ਹਨ।
  Published by:Ashish Sharma
  First published: