ਪੰਜਾਬ ਸਰਕਾਰ ਨੇ ਫਿਲਮ 'ਸ਼ੂਟਰ' ’ਤੇ ਲਗਾਈ ਰੋਕ

News18 Punjabi | News18 Punjab
Updated: February 9, 2020, 11:52 AM IST
share image
ਪੰਜਾਬ ਸਰਕਾਰ ਨੇ ਫਿਲਮ 'ਸ਼ੂਟਰ' ’ਤੇ ਲਗਾਈ ਰੋਕ
ਪੰਜਾਬ ਸਰਕਾਰ ਨੇ ਫਿਲਮ 'ਸ਼ੂਟਰ' ’ਤੇ ਲਗਾਈ ਰੋਕ

ਪੰਜਾਬ ਸਰਕਾਰ ਨੇ ਫਿਲਮ 'ਸ਼ੂਟਰ' ਉਤੇ ਰੋਕ ਲਗਾ ਦਿੱਤੀ ਹੈ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਮਾਮਲੇ ਉਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

  • Share this:
  • Facebook share img
  • Twitter share img
  • Linkedin share img
ਪੰਜਾਬ ਸਰਕਾਰ ਨੇ ਫਿਲਮ 'ਸ਼ੂਟਰ' ਉਤੇ ਰੋਕ ਲਗਾ ਦਿੱਤੀ ਹੈ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਮਾਮਲੇ ਉਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ  ਫਿਲਮ ਸ਼ੂਟਰ ਦੇ ਗਾਣੇ ਅਪਰਾਧਿਕ ਵਾਰਦਾਤਾਂ ਨੂੰ ਸ਼ਹਿ ਦੇ ਰਹੇ ਹਨ। ਇਹ ਫਿਲਮ ਗੈਂਗਸਟਰ ਸੁੱਖਾਂ ਕਾਹਲਵਾਂ ਦੇ ਜੀਵਨ ਉਤੇ ਆਧਾਰਿਤ ਹੈ ਜਿਸ ਕਾਰਨ ਇਸ ਫਿਲਮ ’ਤੇ ਰੋਕ ਲਗਾਈ ਗਈ ਹੈ।

ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਫਿਲਮ ਸ਼ੂਟਰ ਦੇ ਨਿਰਦੇਸ਼ਕ ਕੇ.ਵੀ.ਢਿੱਲੋ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਕਾਬਲੇਗੌਰ ਹੈ ਕਿ ਫਿਲਮ ਸ਼ੂਟਰ ਦਾ ਟਰੇਲਰ ਆ ਗਿਆ ਹੈ ਤੇ ਇਹ ਫਿਲਮ 21 ਫਰਵਰੀ ਨੂੰ ਰਿਲੀਜ ਹੋਣ ਵਾਲੀ ਸੀ।
First published: February 9, 2020
ਹੋਰ ਪੜ੍ਹੋ
ਅਗਲੀ ਖ਼ਬਰ