ਪੰਜਾਬ ਲਾਟਰੀਜ਼ ਵਿਭਾਗ ਨੇ ਹੋਲੀ ਬੰਪਰ ਦਾ ਨਤੀਜਾ ਐਲਾਨਿਆ

News18 Punjabi | News18 Punjab
Updated: February 29, 2020, 8:49 PM IST
share image
ਪੰਜਾਬ ਲਾਟਰੀਜ਼ ਵਿਭਾਗ ਨੇ ਹੋਲੀ ਬੰਪਰ ਦਾ ਨਤੀਜਾ ਐਲਾਨਿਆ
ਪੰਜਾਬ ਲਾਟਰੀਜ਼ ਵਿਭਾਗ ਨੇ ਹੋਲੀ ਬੰਪਰ ਦਾ ਨਤੀਜਾ ਐਲਾਨਿਆ

ਲਾਟਰੀਜ਼ ਵਿਭਾਗ ਦੇ ਇੱਕ  ਸਰਕਾਰੀ  ਬੁਲਾਰੇ ਨੇ ਦੱਸਿਆ ਕਿ 3 ਕਰੋੜ ਰੁਪਏ (1.50-1.50 ਕਰੋੜ ਰੁਪਏ ਹਰੇਕ) ਦੇ ਪਹਿਲੇ ਦੋ ਇਨਾਮ ਟਿਕਟ ਨੰਬਰ. ਏ-664223 ਅਤੇ ਬੀ-962490 ਨੂੰ ਨਿਕਲੇ ਹਨ।

  • Share this:
  • Facebook share img
  • Twitter share img
  • Linkedin share img
ਪੰਜਾਬ ਲਾਟਰੀਜ਼ ਵਿਭਾਗ ਵੱਲੋਂ ਸ਼ਨੀਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਰਾਜ ਹੋਲੀ ਬੰਪਰ-2020 ਦਾ ਨਤੀਜਾ ਐਲਾਨਿਆ ਗਿਆ। ਲਾਟਰੀਜ਼ ਵਿਭਾਗ ਦੇ ਇੱਕ  ਸਰਕਾਰੀ  ਬੁਲਾਰੇ ਨੇ ਦੱਸਿਆ ਕਿ 3 ਕਰੋੜ ਰੁਪਏ (1.50-1.50 ਕਰੋੜ ਰੁਪਏ ਹਰੇਕ) ਦੇ ਪਹਿਲੇ ਦੋ ਇਨਾਮ ਟਿਕਟ ਨੰਬਰ. ਏ-664223 ਅਤੇ ਬੀ-962490 ਨੂੰ ਨਿਕਲੇ ਹਨ।

ਉਨ੍ਹਾਂ ਦੱਸਿਆ ਕਿ 10 ਲੱਖ ਰੁਪਏ (ਹਰੇਕ) ਦਾ ਦੂਜਾ ਇਨਾਮ ਟਿਕਟ ਨੰਬਰ. ਏ-811177, ਬੀ-507199, ਏ-426136, ਬੀ-662816 ਅਤੇ ਏ-186221 ਨੂੰ ਨਿਕਲਿਆ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਹੋਲੀ ਬੰਪਰ ਦੇ ਨਤੀਜੇ ਪੰਜਾਬ ਲਾਟਰੀਜ਼ ਵਿਭਾਗ ਦੀ ਸਰਕਾਰੀ ਵੈੱਬਸਾਈਟ 'ਤੇ ਦੇਖੇ ਜਾ ਸਕਦੇ ਹਨ।
ਬੁਲਾਰੇ ਨੇ ਅੱਗੇ ਕਿਹਾ ਕਿ ਲੋਕਾਂ ਤੋਂ ਮਿਲੇ ਭਰਵੇਂ ਹੁੰਗਾਰੇ ਨੂੰ ਵੇਖਦਿਆਂ ਲਾਟਰੀਜ਼ ਵਿਭਾਗ ਵੱਲੋਂ ਅੱਜ ਪੰਜਾਬ ਰਾਜ ਵਿਸਾਖੀ ਬੰਪਰ 2020 ਜਾਰੀ ਕੀਤਾ ਗਿਆ ਹੈ ਜਿਸਦਾ ਪਹਿਲਾ ਇਨਾਮ 3 ਕਰੋੜ (ਪਹਿਲੇ ਦੋ ਜੇਤੂਆਂ ਲਈ 1.50-1.50 ਕਰੋੜ ਰੁਪਏ) ਰੁਪਏ ਰੱਖਿਆ ਗਿਆ ਹੈ ਅਤੇ ਟਿਕਟ ਦੀ ਕੀਮਤ 250 ਰੁਪਏ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਸਾਖੀ ਬੰਪਰ ਦਾ ਨਤੀਜਾ 17 ਅਪ੍ਰੈਲ, 2020 ਨੂੰ ਐਲਾਨਿਆ ਜਾਵੇਗਾ।
Published by: Ashish Sharma
First published: February 29, 2020, 8:49 PM IST
ਹੋਰ ਪੜ੍ਹੋ
ਅਗਲੀ ਖ਼ਬਰ