Home /News /punjab /

ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, 75 ਕਿਲੋਗ੍ਰਾਮ ਹੈਰੋਇਨ ਬਰਾਮਦ

ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, 75 ਕਿਲੋਗ੍ਰਾਮ ਹੈਰੋਇਨ ਬਰਾਮਦ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਨਸ਼ਿਆ ਖਿਲਾਫ ਮੁਹਿੰਮ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਨਸ਼ਿਆ ਖਿਲਾਫ ਮੁਹਿੰਮ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।

Recovered of 75 Kg heroin-ਪੰਜਾਬ ਪੁਲਿਸ ਨੇ ਗੁਜਰਾਤ ATS ਨੂੰ ਇਨਪੁਟ ਦਿੱਤੀ ਸੀ। ਮੁਦਰਾ ਪੋਰਟ ਤੋਂ 70 ਕਿੱਲੋ ਡਰੱਗਸ ਬਰਾਮਦ ਕੀਤੀ ਗਈ। ਇਹ ਨਸ਼ਾ ਪੰਜਾਬ ਨੂੰ ਭੇਜਿਆ ਜਾ ਰਿਹਾ ਸੀ।

 • Share this:

  ਚੰਡੀਗੜ੍ਹ : ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਪੁਲਿਸ ਨੇ ਗੁਜਰਾਤ ATS ਨਾਲ ਮਿਲ ਕੇ 75 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਗੁਜਰਾਤ ATS ਨੂੰ ਇਨਪੁਟ ਦਿੱਤੀ ਸੀ। ਮੁਦਰਾ ਪੋਰਟ ਤੋਂ 75 ਕਿੱਲੋ ਡਰੱਗਸ ਬਰਾਮਦ ਕੀਤੀ ਗਈ। ਇਹ ਨਸ਼ਾ ਪੰਜਾਬ ਨੂੰ ਭੇਜਿਆ ਜਾ ਰਿਹਾ ਸੀ।

  ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਨਸ਼ਿਆ ਖਿਲਾਫ ਮੁਹਿੰਮ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਮੁੰਦਰਾ ਬੰਦਰਗਾਹ 'ਤੇ ਬਿਨਾਂ ਸਿਲਾਈ ਕੀਤੇ ਕੱਪੜਿਆਂ ਦੇ ਕੰਟੇਨਰ ਵਿੱਚ ਹੈਰੋਇਨ ਛੁਪਾਏ ਜਾਣ ਬਾਰੇ ਇੱਕ ਇਨਪੁਟ ਪੰਜਾਬ ਪੁਲਿਸ ਦੁਆਰਾ ਗੁਜਰਾਤ ਏਟੀਐਸ ਨਾਲ ਸਾਂਝਾ ਕੀਤਾ ਗਿਆ ਸੀ, ਜਿਸ ਕਾਰਨ ਇੱਕ ਸਾਂਝੇ ਆਪ੍ਰੇਸ਼ਨ ਵਿੱਚ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਪੰਜਾਬ-ਅਧਾਰਤ ਆਯਾਤਕ ਦੁਆਰਾ ਖੇਪ ਬੁੱਕ ਕੀਤੀ ਗਈ। ਅਗਲੇਰੀ ਜਾਂਚ ਜਾਰੀ ਹੈ।

  ਦੂਜੇ ਪਾਸੇ ਮੁਹਾਲੀ 'ਚ ਹਥਿਆਰਾਂ ਸਣੇ 2 ਗੈਂਗਸਟਰ ਕਾਬੂ ਹੋਏ ਹਨ। ਜ਼ੀਰਕਪੁਰ ਦੀਆਂ ਛੱਤ ਵਾਲੀਆਂ ਲਾਈਟਾਂ ਤੋਂ ਕਾਬੂ ਕੀਤਾ ਗਿਆ ਹੈ। ਹਥਿਆਰ ਨਾਲ ਹੈਰੋਇਨ ਵੀ ਬਰਾਮਦ ਹੋਈ ਹੈ। ਗੈਂਗਸਟਰ ਦਿੱਲੀ ਨੰਬਰ ਦੀ ਗੱਡੀ 'ਚ ਸਵਾਰ ਸਨ। ਗੈਂਗਸਟਰ ਜ਼ੀਰਕਪੁਰ 'ਚ ਨਸ਼ਾ ਸਪਲਾਈ ਕਰਨ ਆਏ ਸਨ। ਬਰਨਾਲਾ ਦੇ ਰਹਿਣ ਵਾਲੇ ਨੇ ਗੈਂਗਸਟਰ ਲਵਲੀ ਤੇ ਨਿੱਕਾ। ਪੁਲਿਸ ਗੈਂਗਸਟਰਾਂ ਤੋਂ ਪੁੱਛਗਿੱਛ ਕਰ ਰਹੀ ਹੈ।

  Published by:Sukhwinder Singh
  First published:

  Tags: Heroin, Punjab Police