ਸਮਾਣਾ 'ਚ ਮਜਦੂਰ ਦੀ ਬੇਟੀ ਨੇ 12ਵੀਂ ਵਿਚੋਂ ਪ੍ਰਾਪਤ ਕੀਤੇ 97.11 ਫੀਸਦੀ ਅੰਕ

- news18-Punjabi
- Last Updated: July 21, 2020, 6:03 PM IST
ਪੁਰਸ਼ੋਤਮ ਕੌਸ਼ਿਕ
ਸਮਾਣਾ ਦੇ ਗਰੀਬ ਪਰਿਵਾਰ ਦੀ ਲੜਕੀ ਨਿਸ਼ਾ ਨੇ 12ਵੀ ਜਮਾਤ ਵਿਚ ਪੰਜਾਬ ਸਕੂਲ ਸਿਖਿਆ ਬੋਰਡ ਦੀ ਪ੍ਰੀਖਿਆ ਵਿਚ 97.11 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ।ਸਰਕਾਰੀ ਗਰਲਜ ਸਕੂਲ ਲੜਕੀਆਂ ਵਿਚ ਕਮਰਿਆ ਦੀ ਕਮੀ ਸੀ, ਉਸਦੇ ਲਈ ਪੰਜਾਬ ਸਰਕਾਰ ਨੇ 40 ਲੱਖ ਦੀ ਲਾਗਤ ਨਾਲ 5 ਕਮਰਿਆ ਦਾ ਕੰਮ ਸ਼ੁਰੂ ਕਰ ਸਮਾਣਾ ਦੇ ਵਿਧਾਇਕ ਦੀ ਪਤਨੀ ਰਵਿੰਦਰ ਕੌਰ ਨੇ ਕੀਤਾ।
ਇਸ ਮੌਕੇ ਨਿਸ਼ਾ ਦੀ ਅੱਖਾਂ ਵਿਚ ਖੁਸ਼ੀ ਦੇ ਹੰਝੂ ਸਨ, ਉਸਨੇ ਦੱਸਿਆ ਖੁਦ ਨੂੰ ਮੈਨੇਜ ਕਰਨਾ ਪੈਦਾ ਹੈ। ਮੇਰੀ ਮਾਂ ਖੇਤਾਂ ਵਿਚ ਕੰਮ ਕਰਦੀ ਹੈ ਅਤੇ ਪਿਤਾ ਮਜਦੂਰੀ ਕਰਦੇ ਹਨ ਪਰ ਉਹ ਘਰ ਦੇ ਕੰਮ ਦੇ ਨਾਲ ਪੜਾਈ ਕੀਤੀ ਹੈ। ਅੱਜ ਮੈਨੂੰ ਖੁਸ਼ੀ ਹੈ ਕਿ ਮੇਰੇ ਚੰਗੇ ਨੰਬਰ ਆਏ ਹਨ। ਨਿਸ਼ਾ ਨੇ ਦੱਸਿਆ ਉਹ ਆਈ.ਪੀ.ਐਸ ਅਫਸਰ ਬਣਦਾ ਚਾਹੁੰਦੀ ਹੈ।