Home /News /punjab /

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ PSTET 2023 ਦਾ ਹੋਇਆ ਐਲਾਨ, 12 ਮਾਰਚ ਨੂੰ ਹੋਵੇਗੀ ਪ੍ਰੀਖਿਆ

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ PSTET 2023 ਦਾ ਹੋਇਆ ਐਲਾਨ, 12 ਮਾਰਚ ਨੂੰ ਹੋਵੇਗੀ ਪ੍ਰੀਖਿਆ

PSTET ਯੋਗ ਉਮੀਦਵਾਰ 18 ਫਰਵਰੀ 2023 ਤੋਂ 28 ਫਰਵਰੀ 2023 ਤੱਕ ਆਨਲਾਈ ਕਰ ਸਕਦੇ ਹਨ ਅਪਲਾਈ

PSTET ਯੋਗ ਉਮੀਦਵਾਰ 18 ਫਰਵਰੀ 2023 ਤੋਂ 28 ਫਰਵਰੀ 2023 ਤੱਕ ਆਨਲਾਈ ਕਰ ਸਕਦੇ ਹਨ ਅਪਲਾਈ

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਇਸ ਵਾਰ 12 ਮਾਰਚ 2023 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਦੇ ਲਈ ਯੋਗ ਉਮੀਦਵਾਰ ਵੈੱਬਸਾਈਟ www.pstet2023.org 'ਤੇ 18 ਫਰਵਰੀ 2023 ਤੋਂ 28 ਫਰਵਰੀ 2023 ਤੱਕ ਇਸ ਟੈਸਟ ਲਈ ਆਨਲਾਈ ਅਪਲਾਈ ਕਰ ਸਕਦੇ ਹਨ।

  • Last Updated :
  • Share this:

ਪੰਜਾਬ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਅਗਲਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਇਸ ਵਾਰ 12 ਮਾਰਚ 2023 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਦੇ ਲਈ ਯੋਗ ਉਮੀਦਵਾਰ ਵੈੱਬਸਾਈਟ www.pstet2023.org 'ਤੇ 18 ਫਰਵਰੀ 2023 ਤੋਂ 28 ਫਰਵਰੀ 2023 ਤੱਕ ਇਸ ਟੈਸਟ ਲਈ ਆਨਲਾਈ ਅਪਲਾਈ ਕਰ ਸਕਦੇ ਹਨ।


ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਸਬੰਧੀ ਕਿਸੇ ਵੀ ਅਪਡੇਟ (ਗਾਈਡਲਾਈਨਜ਼, ਲੋੜੀਂਦੀ ਯੋਗਤਾ, ਫੀਸ ਆਦਿ) ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ ਸਮੇਂ-ਸਮੇਂ 'ਤੇ ਵਿਜ਼ਿਟ ਕਰਨ ਦੀ ਸਲਾਹ ਦਿੱਤੀ ਗਈ ਹੈ।

Published by:Shiv Kumar
First published:

Tags: Education department, Exams, PSEB, Punjab government, Teachers