Home /News /punjab /

Deep Sidhu Death: ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ, ਪੋਸਟ ਮਾਰਟਮ ਪੂਰਾ ਹੋਇਆ

Deep Sidhu Death: ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ, ਪੋਸਟ ਮਾਰਟਮ ਪੂਰਾ ਹੋਇਆ

Punjabi Actor Deep Sidhu Dies: ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਹਰਿਆਣਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਖਬਰ ਮੁਤਾਬਿਕ ਰਾਤ 8:30 ਵਜੇ ਸਿੰਘੁ ਬਾਰਡਰ ਨੇੜੇ ਇਹ ਹਾਦਸਾ ਹੋਇਆ। ਸਿੱਧੂ ਦੀ ਹਸਪਤਾਲ ਦੇ ਰਾਹ ਵਿੱਚ ਮੌਤ ਹੋ ਗਈ। ਉਸਦਾ ਪੋਸਟ ਮਾਰਟਮ ਸੋਨੀਪਤ ਦੇ ਸਿਵਿਲ ਹਸਪਤਾਲ 'ਚ ਕਰਵਾਇਆ ਜਾਵੇਗਾ।

ਹੋਰ ਪੜ੍ਹੋ ...
  • Share this:
    ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਹਰਿਆਣਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਖਬਰ ਮੁਤਾਬਿਕ ਰਾਤ 8:30 ਵਜੇ ਸਿੰਘੁ ਬਾਰਡਰ ਨੇੜੇ ਇਹ ਹਾਦਸਾ ਹੋਇਆ। ਸਿੱਧੂ ਦੀ ਹਸਪਤਾਲ ਦੇ ਰਾਹ ਵਿੱਚ ਮੌਤ ਹੋ ਗਈ। ਉਸਦਾ ਪੋਸਟ ਮਾਰਟਮ ਸੋਨੀਪਤ ਦੇ ਸਿਵਿਲ ਹਸਪਤਾਲ 'ਚ ਕਰਵਾਇਆ ਜਾਵੇਗਾ। ਦੀਪ ਸਿੱਧੂ ਦੀ ਸਕੋਰਪਿਓ ਗੱਡੀ ਇੱਕ ਖੜੇ ਕੰਟੇਨਰ ਵਿੱਚ ਜਾ ਟਕਰਾਈ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

    ਖਬਰਾਂ ਮੁਤਾਬਿਕ ਸਿੱਧੂ ਆਪਣੀ ਦੋਸਤ ਅਤੇ ਪੰਜਾਬੀ ਅਦਾਕਾਰ ਰੀਨਾ ਰਾਏ ਨਾਲ ਕਾਰ 'ਚ ਸਵਾਰ ਸਨ। ਰੀਨਾ ਇਸ ਹਾਦਸੇ ਵਿੱਚ ਜ਼ਖਮੀ ਹੋ ਗਈ ਹੈ ਅਤੇ ਹਸਪਤਾਲ ਵਿੱਚ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

    ਦੀਪ ਸਿੱਧੂ ਕਿਸਾਨੀ ਅੰਦੋਲਨ ਦੌਰਾਨ ਸੁਰਖੀਆਂ ਵਿੱਚ ਆਏ ਸਨ ਅਤੇ ਲਾਲ ਕਿਲ੍ਹਾ ਹਿੰਸਾ ਵਿੱਚ ਦੋਸ਼ੀ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

    Deep Sidhu's last pic with girlfriend goes viral: ਸੜਕ ਹਾਦਸੇ ਵਿੱਚ ਦੀਪ ਸਿੱਧੂ ਨਾਲ ਸਫਰ ਕਰ ਰਹੀ ਗਰਲਫਰੈਂਡ ਰੀਨਾ ਰਾਏ((Deep Sidhu girlfriend Reena Rai) ) ਨੂੰ ਮਾਮਲੂਲੀ ਸੱਟਾਂ ਕਾਰਨ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜੋੜੇ ਨੇ ਆਪਣੀ ਮੌਤ ਤੋਂ ਪਹਿਲਾਂ ਵੈਲੇਨਟਾਈਨ ਡੇਅ(celebrated Valentine's Day) ਮਨਾਇਆ ਸੀ ਤੇ ਇਸਦੀ ਆਖਰੀ ਤਸਵੀਰ ਸੋਸ਼ਲ਼ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
    Published by:Anuradha Shukla
    First published:

    Tags: Death, Deep Sidhu, Farmers Protest, Red fort, Singhu, Violence

    ਅਗਲੀ ਖਬਰ