ਪੰਜਾਬੀ ਲੋਕ ਗਾਇਕ ਮਨਕੀਰਤ ਔਲਖ ਜਮਾਨਤ 'ਤੇ ਰਿਹਾ

ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਦੇ ਖਿਲਾਫ ਮਾਨਸਾ ਪੁਲਿਸ ਨੇ ਕੀਤਾ ਸੀ ਮਾਮਲਾ ਦਰਜ

 ਪੰਜਾਬੀ ਲੋਕ ਗਾਇਕ ਮਨਕੀਰਤ ਔਲਖ ਜਮਾਨਤ 'ਤੇ ਰਿਹਾ (ਫੋਟੋ: ਬਲਦੇਵ ਸ਼ਰਮਾ)

ਪੰਜਾਬੀ ਲੋਕ ਗਾਇਕ ਮਨਕੀਰਤ ਔਲਖ ਜਮਾਨਤ 'ਤੇ ਰਿਹਾ (ਫੋਟੋ: ਬਲਦੇਵ ਸ਼ਰਮਾ)

 • Share this:
  ਬਲਦੇਵ ਸ਼ਰਮਾ

  ਪੰਜਾਬੀ ਲੋਕ ਗਾਇਕ ਸਿੱਧੂ ਮੂਸੇਵਾਲਾ ਅਤੇ ਉਸਦੇ ਸਾਥੀ ਗਾਇਕ ਮਨਕੀਰਤ ਔਲਖ  ਦੇ ਖਿਲਾਫ ਮਾਨਸਾ ਪੁਲਿਸ ਨੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ, ਜਿਸਦੇ ਵਿੱਚ ਸਿਧੂ ਮੁੂਸੇਵਾਲੇੇ ਦੀ ਜ਼ਮਾਨਤ ਹੋ ਚੁੱਕੀ ਹੈ ਜਦ ਕਿ  ਮਨਕੀਰਤ ਔਲਖ ਨੂੰ ਸਦਰ ਮਾਨਸਾ ਪੁਲਿਸ ਨੇ ਗ੍ਰਿਫਤਾਰ ਕਰਕੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ।

  ਇਨ੍ਹਾਂ ਦੋਵਾਂ ਪੰਜਾਬੀ ਗਾਇਕਾਂ ਨੇ ਸਿੱਧੂ ਮੂਸੇਵਾਲਾ ਦੇ ਘਰ ਲੋਕਡਾਉਣ ਦੇ ਵਿੱਚ ਪੱਖੀਆਂ ਗਾਣਾ ਫਿਲਮਾਇਆ ਸੀ। ਜਿਸ ਤੇ ਹਾਈਕੋਰਟ ਦੇ ਨਿਰਦੇਸ਼ ਉਤੇ  ਮਾਨਸਾ ਪੁਲਿਸ ਨੇ ਦੋਵਾਂ ਗਾਇਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਮਨਕੀਰਤ ਔਲਖ ਨੂੰ ਜ਼ਮਾਨਤ ਦੇਣ ਦੀ ਐਸ ਐਚ ਓ ਅੰਗਰੇਜ਼ ਸਿੰਘ ਨੇ ਪੁਸ਼ਟੀ ਕੀਤੀ ਹੈ।
  Published by:Ashish Sharma
  First published: