Home /News /punjab /

ਪੰਜਾਬੀ ਬੜਾ ਸਮਝਦਾਰ ਹੈ, ਸਾਡਾ ਕੇਂਦਰ ਦਾ ਰਿਕਾਰਡ ਹੈ, BJP ਜੋ ਕਹੇਗੀ ਪੰਜਾਬ ਉਸ 'ਤੇ ਭਰੋਸਾ ਕਰੇਗਾ: ਅਸ਼ਵਨੀ ਸ਼ਰਮਾ

ਪੰਜਾਬੀ ਬੜਾ ਸਮਝਦਾਰ ਹੈ, ਸਾਡਾ ਕੇਂਦਰ ਦਾ ਰਿਕਾਰਡ ਹੈ, BJP ਜੋ ਕਹੇਗੀ ਪੰਜਾਬ ਉਸ 'ਤੇ ਭਰੋਸਾ ਕਰੇਗਾ: ਅਸ਼ਵਨੀ ਸ਼ਰਮਾ

ਸਾਡਾ ਕੇਂਦਰ ਦਾ ਰਿਕਾਰਡ ਹੈ, BJP ਜੋ ਕਹੇਗੀ ਪੰਜਾਬ ਉਸ 'ਤੇ ਭਰੋਸਾ ਕਰੇਗਾ: ਅਸ਼ਵਨੀ ਸ਼ਰਮਾ

ਸਾਡਾ ਕੇਂਦਰ ਦਾ ਰਿਕਾਰਡ ਹੈ, BJP ਜੋ ਕਹੇਗੀ ਪੰਜਾਬ ਉਸ 'ਤੇ ਭਰੋਸਾ ਕਰੇਗਾ: ਅਸ਼ਵਨੀ ਸ਼ਰਮਾ

  • Share this:
    ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਅਸੀਂ ਬਾਕੀ ਪਾਰਟੀਆਂ ਵਾਂਗ ਝੂਠੇ ਲਾਅਰੇ ਨਹੀਂ ਲਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬੀ ਬਹੁਤ ਸਮਝਦਾਰ ਹੈ।

    ਸਾਡਾ ਕੇਂਦਰ ਦੀ ਸਰਕਾਰ ਦਾ ਰਿਕਾਰਡ ਹੈ, ਜੇਕਰ ਬੀਜੇਪੀ ਕਹੇਗੀ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਤਾਂ ਪੂਰਾ ਪੰਜਾਬ ਇਸ ਉਤੇ ਵਿਸ਼ਵਾਸ ਕਰੇਗਾ। ਜੇਕਰ ਬੀਜੇਪੀ ਕਹੇਗੀ ਕਿ ਪਾਰਦਰਸ਼ੀ ਸਰਕਾਰ ਦੇਵਾਂਗੇ ਤਾਂ ਉਹ ਵਿਸ਼ਵਾਸ ਕਰੇਗਾ।

    ਜੇਕਰ ਬੀਜੇਪੀ ਕਹੇਗੀ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਲੋਕ ਵਿਸ਼ਵਾਸ ਕਰਨਗੇ। ਕਿਉਂਕਿ ਸਾਡੀ ਸਰਕਾਰ ਦੀਆਂ ਨੀਤੀਆਂ ਸਪਸ਼ਟ ਹਨ।

    ਅਸੀਂ ਵਪਾਰੀ, ਨੌਜਵਾਨਾਂ ਲਈ ਜੋ ਵੀ ਐਲਾਨ ਕਰਾਂਗੇ, ਸਾਰਾ ਘੋਸ਼ਣਾ ਪੱਤਰ ਹੀ ਸਾਡਾ ਸੰਕਲਪ ਪੱਤਰ ਹੈ। ਇਹ ਲੋਕ (ਆਪ-ਕਾਂਗਰਸ) ਐਵੇਂ ਐਲਾਨ ਕਰੀ ਜਾਂਦੇ ਹਨ।
    Published by:Gurwinder Singh
    First published:

    Tags: Assembly Elections 2022, Punjab Assembly election 2022, Punjab Assembly Polls 2022, Punjab BJP, Punjab Election 2022

    ਅਗਲੀ ਖਬਰ