ਲੌਕਡਾਉਨ ਦੇ ਚੱਲਦੇ ਹਰ ਕੋਈ ਵਿਅਕਤੀ ਪਰੇਸ਼ਾਨ ਹੈ ਕਿਉਕਿ ਕੋਰੋਨਾ ਕਰਕੇ ਹਰ ਕੋਈ ਕੰਮ ਰੁੱਕ ਗਿਆ ਹੈ ਅਤੇ ਇਸ ਦੌਰਾਨ ਆਰਥਿਕ ਮੰਦੀ ਦਾ ਹਰ ਕੋਈ ਵਿਅਕਤੀ ਸ਼ਿਕਾਰ ਹੋਇਆ ਹੈ।ਅੰਮ੍ਰਿਤਸਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਜੋੜਾ ਪਹਿਲਾ ਵਿਆਹ ਸਾਦੀਆ ਵਿਚ ਜਾਂ ਮੇਲਿਆ ਵਿਚ ਜਾ ਕੇ ਗੀਤ ਗਾਉਦੇ ਸਨ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਸਨ। ਹੁਣ ਲੌਕਡਾਉਨ ਵਿਚ ਇਹਨਾਂ ਦਾ ਗਾਉਣ ਦਾ ਕੰਮ ਬਿਲਕੁੱਲ ਠੱਪ ਹੋ ਗਿਆ ਹੈ । ਜਿਸ ਕਾਰਨ ਹੁਣ ਇਹ ਗਾਇਕ ਜੋੜੀ ਜੀਤ ਕੋਟਲੀ ਅਤੇ ਪ੍ਰੀਤ ਕੋਟਲੀ ਸ਼ਬਜੀ ਵੇਚਣ ਲਈ ਮਜਬੂਰ ਹੋ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।