• Home
 • »
 • News
 • »
 • punjab
 • »
 • PUNJABI SINGER PARMISH VERMA FINED FOR DRIVING WITHOUT HELMET IN PATIALA

ਪੰਜਾਬੀ ਸਿੰਗਰ ਪਰਮੀਸ਼ ਵਰਮਾ ਦਾ ਪੁਲਿਸ ਨੇ ਘਰ ਜਾ ਕੇ ਕੱਟਿਆ ਚਲਾਨ, ਇਹ ਹੈ ਮਾਮਲਾ..

ਪਟਿਆਲਾ ਪੁਲਿਸ ਨੇ ਘਰ ਜਾ ਕੇ ਬਿਨਾਂ ਹੈਲਮੇਟ ਬੁਲੇਟ ਚਲਾਉਣ 'ਤੇ ਪਰਮੀਸ਼ ਵਰਮਾ ਦਾ ਚਲਾਨ ਕੱਟਿਆ ਹੈ। ਪਰਮੀਸ਼ ਤੇ ਉਸ ਦੇ ਭਰਾ ਨੇ 600 ਰੁਪਏ ਦਾ ਚਲਾਨ ਭਰਿਆ ਹੈ।

ਪੰਜਾਬੀ ਸਿੰਗਰ ਪਰਮੀਸ਼ ਵਰਮਾ ਦਾ ਪੁਲਿਸ ਨੇ ਘਰ ਜਾ ਕੇ ਕੱਟਿਆ ਚਲਾਨ, ਇਹ ਹੈ ਮਾਮਲਾ..

 • Share this:
  ਨਿਊਜ਼18 ਦੀ ਖ਼ਬਰ 'ਤੇ ਪਟਿਆਲਾ ਟ੍ਰੈਫਿਕ ਪੁਲਿਸ ਨੇ ਲਿਆ ਐਕਸ਼ਨ ਲਿਆ ਹੈ। ਪਟਿਆਲਾ ਪੁਲਿਸ ਨੇ ਘਰ ਜਾ ਕੇ ਬਿਨਾਂ ਹੈਲਮੇਟ ਬੁਲੇਟ ਚਲਾਉਣ 'ਤੇ ਪਰਮੀਸ਼ ਵਰਮਾ ਦਾ ਚਲਾਨ ਕੱਟਿਆ ਹੈ।  ਪਰਮੀਸ਼ ਤੇ ਉਸ ਦੇ ਭਰਾ ਨੇ 600 ਰੁਪਏ ਦਾ ਚਲਾਨ ਭਰਿਆ ਹੈ। ਹੇਠਾਂ ਦੇਖੋ ਦੇਖੋ ਵੀਡੀਓ।  ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਪਰਮੀਸ਼ ਵਰਮਾ ਅਕਸਰ ਇੰਸਟਾਗ੍ਰਾਮ ਤੇ ਆਪਣੀ ਪੋਸਟਾਂ ਕਾਰਨ ਚਰਚਾ ਵਿੱਚ ਰਹਿੰਦੇ ਹਨ। ਬੀਤੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਇੰਸਟਾ ਸਟੋਰੀ ਵਿੱਚ ਇੱਕ ਵੀਡੀਓ ਪਾਈ ਹੈ। ਜਿਸ ਵਿੱਚ ਉਹ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਸਨ। ਉਹ ਬਿਨਾਂ ਹੈਲਮੇਟ ਨਾਲ ਮੋਟਰਸਾਈਕਲ ਤੇ ਓਵਰਸਪੀਡ 'ਤੇ ਮੋਟਰਸਾਈਕਲ ਚਲਾ ਰਹੇ ਹਨ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦਾ ਭਰਾ ਵੀ ਬਿਨਾਂ ਹੈਲਮੇਟ ਦੇ ਬੈਠਾ ਸੀ।
  Published by:Sukhwinder Singh
  First published:
  Advertisement
  Advertisement