ਪੰਜਾਬੀ ਗਾਇਕ Sardool Sikander ਨਹੀਂ ਰਹੇ, ਕਾਫੀ ਦਿਨਾਂ ਤੋਂ ਸਨ ਬਿਮਾਰ

ਪੰਜਾਬੀ ਗਾਇਕ ਸਰਦੂਲ ਸਿਕੰਦਰ ਨਹੀਂ ਰਹੇ, ਕਾਫੀ ਦਿਨਾਂ ਤੋਂ ਸਨ ਬਿਮਾਰ (ਫਾਇਲ ਫੋਟੋ)
- news18-Punjabi
- Last Updated: February 24, 2021, 12:53 PM IST
Saddened by the demise of legendary Punjabi singer and music icon Sardool Sikander Ji. His death has left a big vacuum in Punjabi music industry and also in the hearts of millions of fans worldwide. My thoughts and prayers are with the family. RIP. pic.twitter.com/YrwtsHT0mN
— Preneet Kaur (@preneet_kaur) February 24, 2021
Extremely saddened to learn of the demise of legendary Punjabi singer Sardool Sikander. He was recently diagnosed with #Covid19 and was undergoing treatment for the same. The world of Punjabi music is poorer today. My heartfelt condolences to his family and fans. pic.twitter.com/PDaELYIPbZ
— Capt.Amarinder Singh (@capt_amarinder) February 24, 2021
ਸਰਦੂਲ ਦਾ ਜਨਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਵਿੱਚ ਹੋਇਆ ਸੀ ਤੇ ਉਹ ਸੰਗੀਤ ਦੇ ਪਟਿਆਲੇ ਘਰਾਨਾ ਨਾਲ ਸਬੰਧਤ ਸੀ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ ।
ਉਹ ਪਿਛਲੇ ਕਾਫੀ ਦਿਨਾਂ ਤੋਂ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੇ ਸਨ। ਉਨ੍ਹਾਂ ਨੂੰ ਕਰੋਨਾ ਦੀ ਵੀ ਪੁਸ਼ਟੀ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਫੌਰਟਿਸ ਹਸਪਤਾਲ ਵਿੱਚ ਚੱਲ ਰਿਹਾ ਸੀ। ਅੱਜ ਸਵੇਰੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।