• Home
  • »
  • News
  • »
  • punjab
  • »
  • PUNJABI SINGER SUKHWINDER SINGH WILL PERFORM AT THE INAUGURATION OF DASTAN E SHAHADAT AK

ਦਾਸਤਾਨ-ਏ-ਸ਼ਹਾਦਤ ਦੇ ਉਦਘਾਟਨ ਮੌਕੇ ਪੰਜਾਬੀ ਗਾਇਕ ਸੁਖਵਿੰਦਰ ਸਿੰਘ ਲਾਉਣਗੇ ਛਹਿਬਰ

ਦਾਸਤਾਨ-ਏ-ਸ਼ਹਾਦਤ ਦੇ ਉਦਘਾਟਨ ਮੌਕੇ 'ਤੇ ਪੰਜਾਬੀ ਸਿੰਗਰ ਸੁਖਵਿੰਦਰ ਸਿੰਘ ਕਰਨਗੇ ਪਰਫਾਰਮ

ਦਾਸਤਾਨ-ਏ-ਸ਼ਹਾਦਤ ਦੇ ਉਦਘਾਟਨ ਮੌਕੇ 'ਤੇ ਪੰਜਾਬੀ ਸਿੰਗਰ ਸੁਖਵਿੰਦਰ ਸਿੰਘ ਕਰਨਗੇ ਪਰਫਾਰਮ

  • Share this:
    ਚੰਡੀਗੜ੍ਹ:  ਬਾਬਾ ਨਾਨਕ ਦੇ ਆਗਮਨ ਪੁਰਬ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਭਲਕੇ ਦਾਸਤਾਨੇ-ਏ-ਸ਼ਹਾਦਤ ਦੇ ਉਦਘਾਟਨ ਕਰਨਗੇ। ਇਸ ਸਮਾਗਮ ਵਿੱਚ 19 ਨਵੰਬਰ  ਨੂੰ  ਗਾਇਕ ਸੁਖਵਿੰਦਰ ਸਿੰਘ ਪੇਸ਼ਕਾਰੀ ਕਰਨਗੇ। ਸੁਖਵਿੰਦਰ ਸਿੰਘ ਅੱਜ ਚੰਡੀਗੜ੍ਹ ਪੁੱਜੇ। ਉਨ੍ਹਾਂ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਕਿਹਾ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਦਾਸਤਾਨੇ-ਏ-ਸ਼ਹਾਦਤ ਦੇ ਉਦਘਾਟਨ ਸਮਾਗਮ ਵਿੱਚ ਮੈਨੂੰ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ ਹੈ।



    ਦਾਸਤਾਨ-ਏ-ਸ਼ਹਾਦਤ ਦਾ ਪੜਾਅ ਬਿਲਕੁਲ ਵੱਖਰਾ ਹੈ ਅਤੇ ਮੈਂ ਬਹੁਤ ਉਤਸੁਕ ਹਾਂ। ਇਹ ਮੇਰੇ ਦਿਲ ਦੇ ਬਹੁਤ ਨੇੜੇ ਹੈ। ਸੁਖਵਿੰਦਰ ਸਿੰਘ ਨੇ ਨਿਊਜ਼ 18 'ਤੇ ਇਸ ਗੀਤ ਦੇ ਬੋਲ ਵੀ ਗਾਏ ਜੋ ਉਹ ਪੇਸ਼ ਕਰਨਗੇ।
    Published by:Ashish Sharma
    First published: