ਕਪੂਰਥਲਾ 'ਚ ਪਿਆ ਤੇਜ਼ ਮੀਂਹ, ਸੜਕਾਂ ਨੇ ਤਲਾਬ ਦਾ ਰੂਪ ਧਾਰਿਆ

News18 Punjab
Updated: May 31, 2020, 12:37 PM IST
share image
ਕਪੂਰਥਲਾ 'ਚ ਪਿਆ ਤੇਜ਼ ਮੀਂਹ, ਸੜਕਾਂ ਨੇ ਤਲਾਬ ਦਾ ਰੂਪ ਧਾਰਿਆ
ਕਪੂਰਥਲਾ 'ਚ ਪਿਆ ਤੇਜ਼ ਮੀਂਹ, ਸੜਕਾਂ ਨੇ ਤਲਾਬ ਦਾ ਰੂਪ ਧਾਰਿਆ

  • Share this:
  • Facebook share img
  • Twitter share img
  • Linkedin share img
ਜਗਜੀਤ ਧੰਜੂ

ਪਿਛਲੇ ਦਿਨੀਂ ਪਈ ਭਾਰੀ ਗਰਮੀ ਤੋ ਬਾਅਦ ਦੋ ਦਿਨ ਤੋ ਬਦਲੇ ਮੌਸਮ ਦੇ ਮੁਜਾਜ ਤੋ ਬਾਅਦ ਅੱਜ ਕਪੂਰਥਲਾ ਵਿੱਚ ਤੇਜ਼ ਬਾਰਿਸ਼ ਹੋਈ। ਤਸਵੀਰਾ ਕਪੂਰਥਲਾ ਸ਼ਹਿਰ ਦੀਆ ਹਨ ਜਿੱਥੇ ਬਾਰਿਸ ਨਾਲ ਸ਼ਹਿਰ ਦੀਆ ਸੜਕਾ ਤਾਲਾਬ ਵਰਗੀਆਂ ਨਜ਼ਰ ਆਈਆ। ਬਾਰਿਸ ਤੋ ਬਾਅਦ ਸੜਕਾ ਤੇ ਪਾਣੀ ਦੇ ਇਨਾ ਜੁਮਵਾੜਾ ਹੋ ਗਿਆ ਕਿ ਪਾਣੀ ਲੋਕਾ ਦੇ ਘਰ ਵਿੱਚ ਵੀ ਵੜ ਗਿਆ। ਹਾਲਾਕਿ ਬਾਰਿਸ ਨਾਲ ਜਿੱਥੇ ਤਾਪਮਾਨ ਵਿੱਚ ਗਿਰਾਵਟ ਆਈ ਉਥੇ ਇਹ ਬਾਰਿਸ ਝੋਨੇ ਦੀ ਲਵਾਈ ਵਾਲੇ ਕਿਸਾਨਾਂ ਲਈ ਲਾਭਦਾਇਕ ਨਜ਼ਰ ਆ ਰਹੀ ਹੈ।
First published: May 31, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading