Home /News /punjab /

Rajpura : 2100 ਨਸ਼ੀਲੀਆਂ ਗੋਲੀਆਂ ਤੇ 10 ਨਸ਼ੀਲੇ ਟੀਕੇ ਸਮੇਤ ਗ੍ਰਿਫਤਾਰ

Rajpura : 2100 ਨਸ਼ੀਲੀਆਂ ਗੋਲੀਆਂ ਤੇ 10 ਨਸ਼ੀਲੇ ਟੀਕੇ ਸਮੇਤ ਗ੍ਰਿਫਤਾਰ

Rajpura : 2100 ਨਸ਼ੀਲੀਆਂ ਗੋਲੀਆਂ 10 ਨਸ਼ੀਲੇ ਟੀਕੇ ਸਮੇਤ ਤਿੰਨ ਗ੍ਰਿਫਤਾਰ

Rajpura : 2100 ਨਸ਼ੀਲੀਆਂ ਗੋਲੀਆਂ 10 ਨਸ਼ੀਲੇ ਟੀਕੇ ਸਮੇਤ ਤਿੰਨ ਗ੍ਰਿਫਤਾਰ

ਦੋ ਦਿਨ ਦਾ ਪੁਲਸ ਰਿਮਾਂਡ ਕੀਤਾ ਹਾਸਲ

  • Share this:
ਅਮਰਜੀਤ ਸਿੰਘ ਪੰਨੂ

ਰਾਜਪੁਰਾ  - ਪੰਜਾਬ ਵਿੱਚ ਚੋਣਾਂ ਦਾ  ਮਾਹੌਲ ਪੂਰਾ ਗਰਮ ਹੋਇਆ ਹੈ  ਨਸ਼ੇ ਦੇ ਤਸਕਰਾਂ ਵੱਲੋਂ  ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ  ਪੁਲੀਸ  ਵਿਭਾਗ ਵੱਲੋਂ  ਵੀ ਇਨ੍ਹਾਂ ਤਸਕਰਾਂ ਤੇ  ਪੂਰੀ ਨਿਗ੍ਹਾ ਰੱਖੀ ਹੋਈ ਹੈ ਅੰਬਾਲਾ ਅੰਬਾਲਾ ਦਿੱਲੀ ਨੈਸ਼ਨਲ ਹਾਈਵੇ ਤੇ  ਮਿੱਡ ਵੇ   ਢਾਬੇ ਨੇੜ  ਰਾਜ ਪ੍ਰਤੀ ਕਸੂਰੋਂ ਪੁਲਸ ਚੌਕੀ ਦੇ ਇੰਚਾਰਜ ਗੁਰਨਾਮ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਨਾਕਾਬੰਦੀ ਕੀਤੀ ਹੋਈ ਸੀ।  ਇਕ ਪੈਦਲ ਆਉਂਦੇ ਨੌਜਵਾਨ ਨੂੰ  ਰੋਕ ਕੇ ਜਦੋਂ ਤੇ ਸ਼ੱਕ ਪੈਣ ਤੇ ਤਲਾਸ਼ੀ ਲਈ  ਉਸਦੇ ਲਿਫਾਫੇ ਵਿਚੋਂ  2100 ਨਸ਼ੀਲੀਆਂ ਗੋਲੀਆਂ  ਦੱਸ ਨਸ਼ੀਲੇ ਟੀਕੇ  ਬਰਾਮਦ ਕੀਤੇ ਗਏ । ਮੁਲਜ਼ਮ ਤੋਂ  ਹੋਰ ਪੁੱਛ ਪੜਤਾਲ ਕਰਨ ਲਈ  ਰਾਜਪੁਰਾ ਦੀ ਮਾਣਯੋਗ ਅਦਾਲਤ ਵਿਚ  ਪੇਸ਼ ਕਰਕੇ  ਦੋ ਦਿਨ ਦਾ ਪੁਲੀਸ ਰਿਮਾਂਡ  ਹਾਸਲ ਕੀਤਾ ਗਿਆ ਹੈ।

ਗੁਰਨਾਮ ਸਿੰਘ  ਮੁੱਖ ਅਫ਼ਸਰ ਕਸਤੂਰਬਾ ਪੁਲਸ ਚੌਂਕੀ  ਰਾਜਪੁਰਾ ਨੇ  ਪੱਤਰਕਾਰਾਂ ਨੂੰ ਦੱਸਿਆ ਕਿ  ਚੋਣਾਂ ਦੇ ਮੱਦੇਨਜ਼ਰ ਰੱਖਦੇ ਹੋਏ  ਅੰਬਾਲਾ ਦਿੱਲੀ ਨੈਸ਼ਨਲ ਹਾਈਵੇ ਤੇ  ਮਿੱਡ ਵੇ  ਢਾਬੇ ਨੇੜੇ  ਪੁਲਸ ਪਾਰਟੀ ਵੱਲੋਂ  ਨਾਕੇਬੰਦੀ ਕੀਤੀ ਹੋਈ ਸੀ।  ਸ਼ੱਕ ਪੈਣ ਤੇ  ਪੈਦਲ ਆਉਂਦੇ ਨੌਜਵਾਨ  ਨੂੰ ਜਦੋਂ ਰੋਕ ਕੇ  ਉਸ ਦੇ ਬੈਗ ਦੀ  ਤਲਾਸ਼ੀ ਲਈ ਗਈ ਤਾਂ  ਉਸ ਦੇ ਬੈਗ ਵਿੱਚੋਂ  2100ਨਸ਼ੀਲੀਆਂ ਗੋਲੀਆਂ  ਦਸ ਟੀਕੇ  ਨਸ਼ੀਲੇ ਬਰਾਮਦ ਕੀਤੇ ਗਏ।  ਮੁਲਜ਼ਮ ਖ਼ਿਲਾਫ਼  22-61-85ਨਸ਼ਾ ਐਕਟ ਤਹਿਤ  ਮੁਕੱਦਮਾ ਦਰਜ ਕਰਕੇ  ਹੋਰ ਪੁੱਛ ਪੜਤਾਲ ਕਰਨ ਲਈ  ਰਾਜਪੁਰਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ  ਦੋ ਦਿਨਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ  ਮੁਲਜ਼ਮ ਦਾ ਨਾਂ  ਸੁਹੇਬ  ਵਾਸੀ ਯੂਪੀ  ਦੱਸਿਆ ਗਿਆ ਹੈ।  ਕਈ ਦਿਨ ਪਹਿਲਾਂ  ਰਾਜਪੁਰਾ ਵਿੱਚ  ਇੱਕ ਕਰਿਆਨੇ ਦੀ ਦੁਕਾਨ  ਚੋਰਾਂ ਵੱਲੋਂ  ਨਿਸ਼ਾਨਾ ਬਣਾਇਆ ਗਿਆ ਸੀ . ਜਿਸ ਵਿੱਚੋਂ ਸਾਮਾਨ  ਕਰਿਆਨੇ ਦਾ ਚੋਰੀ ਕਰਕੇ  ਚੋਰ ਲੈ ਗਏ ਸਨ। ਚੋਰਾਂ ਕੋਲੋਂ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਇਨ੍ਹਾਂ ਦਾ ਵੀ ਦੋ ਦਿਨ ਦਾ ਰਿਮਾਂਡ  ਹਾਸਲ ਕਰਕੇ  ਪੜਤਾਲ ਸ਼ੁਰੂ ਕੀਤੀ ਹੈ  ਮੁਲਜ਼ਮਾਂ ਦਾ ਨਾ  ਲਕੇਸ਼ ਅਤੇ ਸੌਰਵ  ਪਤਾ ਲੱਗਾ ਹੈ  ਮੁਲਜ਼ਮਾਂ ਤੋਂ  ਪੁੱਛ ਪੜਤਾਲ ਜਾਰੀ ਹੈ
Published by:Ashish Sharma
First published:

Tags: Punjab Police, Rajpura

ਅਗਲੀ ਖਬਰ