Home /News /punjab /

Rajpura: ਹਰਜੀਤ ਗਰੇਵਾਲ ਦਾ ਦਾਅਵਾ, ਪੰਜਾਬ 'ਚ BJP ਦੀ ਸਰਕਾਰ ਬਣੇਗੀ

Rajpura: ਹਰਜੀਤ ਗਰੇਵਾਲ ਦਾ ਦਾਅਵਾ, ਪੰਜਾਬ 'ਚ BJP ਦੀ ਸਰਕਾਰ ਬਣੇਗੀ

Rajpura: ਖਾਰਕੀਵ 'ਚ ਫਸੇ ਚਾਰ ਹਜ਼ਾਰ ਭਾਰਤੀ ਵਿਦਿਆਰਥੀ  ਸਰਕਾਰ ਤੋਂ ਮਦਦ ਦੀ ਲਗਾਈ ਗੁਹਾਰ

Rajpura: ਖਾਰਕੀਵ 'ਚ ਫਸੇ ਚਾਰ ਹਜ਼ਾਰ ਭਾਰਤੀ ਵਿਦਿਆਰਥੀ  ਸਰਕਾਰ ਤੋਂ ਮਦਦ ਦੀ ਲਗਾਈ ਗੁਹਾਰ

ਰਾਜਪੁਰਾ ਵਾਸੀ  ਨਵਨੀਤ ਕੌਰ  ਦੋ ਦਿਨ ਪਹਿਲਾਂ  ਯੂਕਰੇਨ ਤੋਂ  ਭਾਰਤ ਪਰਤੀ ਸੀ । ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ  ਭਾਰਤ ਸਰਕਾਰ ਵੱਲੋਂ  ਵਿਦਿਆਰਥੀਆਂ ਨੂੰ ਲਿਆਉਣ ਲਈ  ਪੂਰੀ ਮਦਦ ਕੀਤੀ ਜਾ ਰਹੀ ਹੈ । ਅਸੀਂ ਭਾਰਤ ਸਰਕਾਰ ਦਾ  ਧੰਨਵਾਦ ਕਰਦੇ ਹਾਂ ।

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ  - ਭਾਰਤੀ ਜਨਤਾ ਪਾਰਟੀ ਦੇ  ਹਲਕਾ ਰਾਜਪੁਰਾ ਦੇ  ਇੰਚਾਰਜ  ਅਤੇ ਸੀਨੀਅਰ  ਆਗੂ  ਹਰਜੀਤ ਸਿੰਘ ਗਰੇਵਾਲ  ਰਾਜਪੁਰਾ ਵਿਖੇ  ਆਪਣੇ ਦਫ਼ਤਰ ਵਿਖੇ  ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ  ਪੱਤਰਕਾਰਾਂ ਨੂੰ ਦੱਸਿਆ ਕਿ  ਪੰਜਾਬ ਵਿੱਚ  ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ  ਅਤੇ ਵੱਡੀ ਗਿਣਤੀ ਵਿੱਚ  ਸਾਡੇ ਉਮੀਦਵਾਰ ਜਿੱਤਣਗੇ। ਹਰਜੀਤ ਸਿੰਘ ਗਰੇਵਾਲ ਨੇ ਦੱਸਿਆ  ਦੇਸ਼ ਦੇ ਪ੍ਰਧਾਨਮੰਤਰੀ  ਨਰਿੰਦਰ ਮੋਦੀ ਨੇ  ਯੂਕਰੇਨ ਵਿੱਚ  ਲੱਗੀ ਲੜਾਈ  ਵਿੱਚ ਫਸੇ ਵਿਦਿਆਰਥੀਆਂ ਨੂੰ  ਭਾਰਤ ਲਿਆਂਦਾ ਹੈ  ਜਿਨ੍ਹਾਂ ਦੇ ਮਾਪੇ ਕਾਫੀ ਖੁਸ਼ ਹਨ।

  ਭਾਰਤ ਸਰਕਾਰ ਵੱਲੋਂ  ਵਿਦਿਆਰਥੀਆਂ ਨੂੰ  ਲਿਆਉਣ ਲਈ  ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਹਾਲੇ ਵੀ  ਖਾਰਕੀਵ ਵਿਚ  ਚਾਰ ਹਜਾਰ  ਵਿਦਿਆਰਥੀ  ਫਸੇ ਹੋਏ ਹਨ। ਇਕ ਹੋਰ ਰਹੀ  ਰਾਜ ਕੁਮਾਰ  ਵਾਸੀ ਪਟਿਆਲਾ ਨੇ  ਫੋਨ ਤੇ ਆਪਣਾ ਹਾਲ ਦੱਸਿਆ  ਕੀ ਅਸੀਂ ਬਹੁਤ ਖਾਰਕੀਵ  ਬੜੀ ਮੁਸ਼ਕਲ ਵਿੱਚ ਬੈਠੇ ਹਨ।  ਭਾਰਤ ਸਰਕਾਰ ਮੱਦਦ ਕਰੇ ਗੀਤਾਂ ਹੀ ਸਾਰੇ ਵਿਦਿਆਰਥੀ  ਭਾਰਤ ਪਰਤ ਸਕਣਗੇ। ਇਸ ਗੱਲ ਦੀ ਸੂਚਨਾ  ਹਰਜੀਤ ਸਿੰਘ ਗਰੇਵਾਲ ਨੇ ਤੁਰੰਤ  ਦਿੱਲੀ ਦੀ ਕੇਂਦਰ ਸਰਕਾਰ ਨੂੰ  ਭੇਜ ਦਿੱਤੀ ਗਈ ਹੈ  ਤਾਂ ਕਿ ਸੁਰੱਖਿਅਤ  ਭਾਰਤ ਆਪਣੇ ਘਰ ਪਰਤ ਸਕਣ  ਭਾਰਤ ਸਰਕਾਰ ਵੱਲੋਂ ਵੀ  ਕਾਫ਼ੀ ਵਿਦਿਆਰਥੀ  ਭਾਰਤ ਵਿਚ ਜਹਾਜ਼ਾਂ ਲਈ ਲਿਆਂਦੇ ਜਾ ਚੁੱਕੇ ਹਨ।

  ਹਰਜੀਤ ਸਿੰਘ ਗਰੇਵਾਲ  ਭਾਰਤੀ ਜਨਤਾ ਪਾਰਟੀ  ਸੀਨੀਅਰ ਆਗੂ  ਹਲਕਾ ਰਾਜਪੁਰਾ ਦੇ ਇੰਚਾਰਜ  ਨੇ ਰਾਜਪੁਰਾ ਆਪਣੇ ਦਫਤਰ ਵਿਖੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ  ਜੋ ਵਿਦਿਆਰਥੀ  ਯੂਕਰੇਨ ਵਿੱਚ  ਪੜ੍ਹਾਈ ਕਰਨ ਵਾਸਤੇ ਗਈ ਸੀ  ਉਨ੍ਹਾਂ ਵਿਦਿਆਰਥੀਆਂ ਦੀਆਂ ਡਿਗਰੀਆਂ  ਦੇਣ ਦਾ ਪ੍ਰਬੰਧ  ਅਤੇ ਪੜ੍ਹਾਈ ਦਾ ਪ੍ਰਬੰਧ  ਕੇਂਦਰ ਸਰਕਾਰ ਵੱਲੋਂ  ਕੀਤਾ ਜਾਵੇਗਾ।  ਵਿਦਿਆਰਥੀਆਂ ਨੂੰ  ਘਬਰਾਉਣ ਦੀ ਕੋਈ ਲੋੜ ਨਹੀਂ ਹੈ।  ਦੇਸ਼ ਦੇ ਪ੍ਰਧਾਨਮੰਤਰੀ  ਨਰਿੰਦਰ ਮੋਦੀ ਜੀ ਵੱਲੋਂ  ਵਿਦਿਆਰਥੀਆਂ ਨੂੰ ਘਰ ਘਰ ਪਹੁੰਚਾਉਣ ਦਾ  ਪੂਰੀ ਮੱਦਦ  ਕੀਤੀ ਜਾਰੀ ਹੈ।

  ਰਾਜਪੁਰਾ ਵਾਸੀ  ਨਵਨੀਤ ਕੌਰ  ਦੋ ਦਿਨ ਪਹਿਲਾਂ  ਯੂਕਰੇਨ ਤੋਂ  ਭਾਰਤ ਪਰਤੀ ਸੀ । ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ  ਭਾਰਤ ਸਰਕਾਰ ਵੱਲੋਂ  ਵਿਦਿਆਰਥੀਆਂ ਨੂੰ ਲਿਆਉਣ ਲਈ  ਪੂਰੀ ਮਦਦ ਕੀਤੀ ਜਾ ਰਹੀ ਹੈ । ਅਸੀਂ ਭਾਰਤ ਸਰਕਾਰ ਦਾ  ਧੰਨਵਾਦ ਕਰਦੇ ਹਾਂ ।
  Published by:Ashish Sharma
  First published:

  Tags: Punjab BJP, Rajpura, Russia Ukraine crisis, Russia-Ukraine News, Ukraine

  ਅਗਲੀ ਖਬਰ