Home /News /punjab /

Rajpura: ਖਾਦ ਨਾ ਮਿਲਣ ਕਾਰਨ ਕਿਸਾਨ ਹੋਏ ਪਰੇਸ਼ਾਨ

Rajpura: ਖਾਦ ਨਾ ਮਿਲਣ ਕਾਰਨ ਕਿਸਾਨ ਹੋਏ ਪਰੇਸ਼ਾਨ

Rajpura: ਖਾਦ ਨਾ ਮਿਲਣ ਕਾਰਨ ਕਿਸਾਨ ਹੋਏ ਪਰੇਸ਼ਾਨ

Rajpura: ਖਾਦ ਨਾ ਮਿਲਣ ਕਾਰਨ ਕਿਸਾਨ ਹੋਏ ਪਰੇਸ਼ਾਨ

  • Share this:

ਅਮਰਜੀਤ ਸਿੰਘ ਪੰਨੂ 

ਰਾਜਪੁਰਾ  - ਪੰਜਾਬ ਵਿੱਚ  ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ  ਬਿਜਾਈ ਕੀਤੀ ਜਾਂਦੀ ਹੈ। ਪਟਿਆਲਾ ਜ਼ਿਲ੍ਹੇ ਦੇ  ਕਿਸਾਨਾਂ ਨੂੰ  ਡੀਏਪੀ  ਖਾਦ ਨਾ ਮਿਲਣ  ਕਾਰਨ ਕਾਫੀ ਪ੍ਰੇਸ਼ਾਨ ਹਨ । ਰਾਜਪੁਰਾ ਰੇਲਵੇ ਸਟੇਸ਼ਨ  ਇੱਕ ਮਹੀਨੇ ਬਾਅਦ ਖਾਦਾਂ ਰੈਕ ਲੱਗਿਆ ਹੈ  ਜਿਸ ਨੂੰ ਲੈਣ ਲਈ  ਸਮਾਣਾ  ਪਾਤੜਾਂ  ਨਾਭਾ  ਦੀਆਂ ਸੁਸਾਇਟੀਆਂ ਦੇ  ਸੈਕਟਰੀ  ਅਤੇ ਕਿਸਾਨ  ਪਹੁੰਚੇ  ਹੋਏ ਹਨ। ਪਰ  ਖਾਦ ਨਾ ਮਿਲਣ ਕਾਰਨ  ਕਿਸਾਨ  ਕਾਫ਼ੀ ਪ੍ਰੇਸ਼ਾਨ ਸਨ।

ਕਿਸਾਨ ਜਥੇਬੰਦੀਆਂ ਵੱਲੋਂ  ਇੱਥੇ ਪਹੁੰਚ ਕੇ  ਪ੍ਰਾਈਵੇਟ  ਲੋਕਾਂ ਨੂੰ ਜਾਣ ਵਾਲੀਆਂ  ਗੱਡੀਆਂ ਨੂੰ ਰੋਕ ਦਿੱਤਾ  ਗਿਆ ਅਤੇ ਕਿਹਾ ਕਿ ਡੀਲਰ ਵੱਲੋਂ  ਇਹ ਸਾਰੀਆਂ ਸੁਸਾਇਟੀਆਂ ਨੂੰ ਹੀ ਦਿੱਤਾ ਜਾਵੇਗਾ । ਪੰਜ ਟਨ ਫਤਹਿਗੜ੍ਹ  ਪੰਜ ਟਨ ਮੁਹਾਲੀ  ਸੱਤ ਟਨ ਪਟਿਆਲਾ  ਅਤੇ ਬਾਕੀ  ਪ੍ਰਾਈਵੇਟ  ਕੰਪਨੀਆਂ ਨੂੰ  ਭੇਜਿਆ ਜਾਵੇ । ਰਾਜਪੁਰਾ ਰੇਲਵੇ ਸਟੇਸ਼ਨ  ਤੇ ਟਰੈਕਟਰ ਟਰਾਲੀਆਂ ਰਾਹੀਂ ਸੁਸਾਇਟੀਆਂ ਦਾ  ਖਾਦ ਲੈਣ ਲਈ ਪਹੁੰਚੇ ਸਨ । ਕਿਸਾਨਾਂ ਦੇ ਨਾਲ  ਪਿੰਡਾਂ ਵਿੱਚ  ਕੋਆਪਰੇਟਿਵ ਸੁਸਾਇਟੀਆਂ  ਸੈਕਟਰੀ ਕਾਫੀ ਪ੍ਰੇਸ਼ਾਨ ਹਨ  ਕਿਉਂਕਿ ਪਿੰਡਾਂ ਵਿੱਚ  ਖਾਦ  ਸੁਸਾਇਟੀਆਂ ਰਾਹੀਂ  ਕਿਸਾਨਾਂ ਨੂੰ  ਦਿੱਤੀ ਜਾਂਦੀ ਹੈ।  ਸੈਕਟਰੀਆਂ ਨੇ  ਦੋਸ਼ ਲਾਇਆ ਕਿ ਪੰਜਾਬ ਸਰਕਾਰ  ਕਿਸਾਨਾਂ ਨੂੰ  ਪ੍ਰੇਸ਼ਾਨ ਕਰ ਰਹੀ ਹੈ।  ਅਸੀਂ ਕਦੀ ਵੀ  ਆਪਣੀ ਜ਼ਿੰਦਗੀ ਵਿੱਚ  ਖਾਦ ਵਾਸਤੇ  ਪ੍ਰੇਸ਼ਾਨ ਨਹੀਂ ਹੋਏ ਸੀ।  ਪੁਲਸ ਪ੍ਰਸ਼ਾਸਨ ਵੱਲੋਂ  ਪੁਖਤਾ ਪ੍ਰਬੰਧ  ਕੀਤੇ ਗਏ ਸਨ  ਤਾਂ ਕਿ ਕੋਈ ਕਿਸਾਨ  ਆਪਸ ਵਿੱਚ  ਲੜਾਈ ਝਗੜਾ ਨਾ ਕਰ ਲੈਣ।

ਮਨਜੀਤ ਸਿੰਘ  ਘੁਮਾਣਾਂ  ਪ੍ਰਧਾਨ  ਭਾਰਤੀ ਕਿਸਾਨ ਯੂਨੀਅਨ  ਚੰਡੂਨੀ ਪੰਜਾਹ  ਨੇ ਪੱਤਰਕਾਰਾਂ ਨੂੰ ਦੱਸਿਆ ਕਿ  ਕਿਸਾਨਾਂ ਨੂੰ  ਡੀ ਏ ਪੀ  ਖਾਦ ਨਾ ਮਿਲਣ ਕਾਰਨ  ਦਰ ਦਰ ਦੀਆਂ ਠੋਕਰਾਂ  ਖਾ ਰਹੇ ਹਨ  ਪਰ ਸਰਕਾਰ ਵੱਲੋਂ  ਸਭ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ  ਨੇ ਕਿਹਾ ਕਿ ਜਦੋਂ ਤਕ  ਪਿੰਡਾਂ ਦੀਆਂ  ਦੀਆਂ ਸੁਸਾਇਟੀਆਂ ਨੂੰ  ਖਾਦ ਰਾਹੀਂ ਦਿੱਤੀ ਜਾਂਦੀ  ਉਸ ਸਮੇਂ ਤੱਕ ਕਿਸੇ ਵੀ ਟਰੱਕ ਨੂੰ ਪਲੇਟਫਾਰਮ ਤੋਂ  ਨਹੀਂ ਲੰਘਣ ਦਿੱਤਾ ਜਾਵੇਗਾ  ਕਿਸਾਨ ਜਥੇਬੰਦੀਆਂ ਵੱਲੋਂ  ਨਾਅਰੇਬਾਜ਼ੀ ਵੀ ਕੀਤੀ ਗਈ  ਸੈਂਕੜਿਆਂ ਦੀ ਗਿਣਤੀ ਵਿੱਚ  ਕਿਸਾਨ  ਰਾਜਪੁਰਾ ਦੇ  ਗੋਦਾਮ ਵਿਚ  ਪਹੁੰਚੇ ਸਨ।

ਹਰਜੀਤ ਸਿੰਘ  ਟਹਿਲਪੁਰਾ  ਭਾਰਤੀ ਕਿਸਾਨ ਯੂਨੀਅਨ  ਏਕਤਾ ਸਿੱਧੂਪੁਰਾ  ਸੂਬਾ ਮੀਤ ਪ੍ਰਧਾਨ  ਨੇ ਦੱਸਿਆ ਕਿ  ਕਿਸਾਨਾਂ ਨੂੰ  ਸਰਕਾਰ  ਮਰਨ ਤੇ  ਤੁਲੀ ਹੋਈ ਹੈ  ਕਿਸਾਨ  ਸਾਲਾਂ ਤੋਂ  ਦਿੱਲੀ ਦੀਆਂ  ਬਰੂਹਾਂ ਤੇ ਬੈਠੇ  ਤਿੱਨ ਖੇਤੀ ਕਾਨੂੰਨ  ਰੱਦ ਕਰਵਾਉਣ ਲਈ  ਬੈਠੇ ਹਨ  ਪਰ ਹੁਣ ਸਰਕਾਰ  ਡੀਏਵੀ  ਖਾਦ ਨੂੰ  ਬ੍ਰੇਕਾਂ ਲਗਾ ਰਹੀ ਹੈ  ਜਿਸ ਤੋ  ਕਿਸਾਨ ਕਾਫੀ ਪ੍ਰੇਸ਼ਾਨ ਹਨ।

ਹਰਜਿੰਦਰ ਸਿੰਘ  ਭਾਰਤੀ ਕਿਸਾਨ ਯੂਨੀਅਨ ਉਗਰਾਹਾਂ  ਨੇ ਪੱਤਰਕਾਰਾਂ ਨੂੰ  ਦੱਸ ਇੱਕ  ਦਿੱਲੀ ਦੀਆਂ ਵਿਰੋਧ  ਕੋਲ ਕਰ ਰਹੇ  ਹਾਂ ਕਿ ਖੇਤੀ ਕਾਨੂੰਨ  ਰੱਦ ਕੀਤੇ ਜਾਣ   ਪਰ ਸਰਕਾਰ  ਹੁਣ ਸਾਨੂੰ  ਖਾਦ ਨਾ ਭੇਜ ਕੇ  ਪਰਥ ਰਹੀਏ  ਪਰ ਸਾਡੀ  ਇਸ ਵਿੱਚ ਵੀ  ਜਿੱਤ ਹੋਵੇਗੀ ਸਰਕਾਰ ਸਾਰੇ ਕਿਸਾਨਾਂ ਨੂੰ  ਖਾਦ ਵੀ ਦੇਵੇਗੀ  ਜਦੋਂ ਸੰਘਰਸ਼  ਤੇਜ਼ ਕਰ ਦਿੱਤਾ ਗਿਆ।

ਮਾਨ ਸਿੰਘ  ਸਕੱਤਰ  ਭਾਰਤੀ ਕਿਸਾਨ  ਏਕਤਾ  ਸਿੱਧੂਪੁਰ  ਨੇ ਪੱਤਰਕਾਰਾਂ ਨੂੰ ਦੱਸਿਆ ਕਿ  ਪੰਜਾਬ ਸਰਕਾਰ  ਕਿਸਾਨਾਂ ਨੂੰ  ਪ੍ਰੇਸ਼ਾਨ ਕਰ ਰਹੀ ਹੈ  ਹੁਣ ਕਣਕ ਬੀਜਣ ਦਾ  ਸੀਜ਼ਨ ਹੈ  ਪਰ ਖਾਦ ਨਾ ਮਿਲਣ ਕਰਕੇ  ਕਿਸਾਨ ਕਾਫੀ ਵਰ੍ਹੇ  ਕਾਂਗਰਸ ਸਰਕਾਰ ਨੇ  ਕਿਸਾਨਾਂ ਦੀ  ਗੱਲ ਨਾ ਸੁਣੀ ਤਾਂ  ਸੰਘਰਸ਼ ਹੋਰ ਤੇਜ਼  ਕੀਤਾ ਜਾਵੇ  ਰਾਜਪੁਰਾ ਰੇਲਵੇ ਗੁਦਾਮ ਵਿੱਚ  ਖਾਦ ਲੈਣ ਵਾਸਤੇ  ਵੱਡੀ ਗਿਣਤੀ ਵਿੱਚ ਕਿਸਾਨ ਹੋਏ ਹਨ।

ਕ੍ਰਿਸ਼ਨ ਕੁਮਾਰ ਸੈਕਟਰੀ  ਪਰ ਕੋਆਪ੍ਰੇਟਿਵ ਸੁਸਾਇਟੀ  ਉਨ੍ਹਾਂ ਦੱਸਿਆ ਕਿ  ਅਸੀਂ ਪਾਤੜਾਂ ਤੋਂ  ਸਾਰੇ ਸੈਕਟਰੀ  ਖਾਦ ਲੈਣ ਵਾਸਤੇ  ਰਾਜਪੁਰਾ ਦੇ  ਰੇਲਵੇ ਕਢਵਾਉਣ ਵਿੱਚ  ਗੁਦਾਮ ਵਿੱਚ  ਪਹੁੰਚੇ ਪਰ ਸਾਨੂੰ  ਖਾਦ ਨਹੀਂ ਮਿਲ ਰਹੀ  ਜਿਸ ਕਰਕੇ  ਅਸੀਂ ਕਾਫੀ ਪ੍ਰੇਸ਼ਾਨ ਹਨ  ਪਿੰਡਾਂ ਵਿੱਚ  ਕਿਸਾਨ ਸਾਨੂੰ  ਸੁਸਾਇਟੀਆਂ ਵਿੱਚ  ਬੈਠਣ ਨਹੀਂ ਤੇਰੇ  ਸਾਡੀ ਸਰਕਾਰ ਨੂੰ  ਅਪੀਲ ਹੈ ਕਿ  ਸਾਨੂੰ ਖਾਦ ਦਿੱਤੀ ਜਾਵੇ।

ਗੁਰਵਿੰਦਰ ਸਿੰਘ  ਕਿਸਾਨ  ਮੈਂ ਦੱਸਿਆ ਕਿ  ਖਾਦ ਨਾ ਮਿਲਣ ਕਾਰਨ  ਸਾਡੀ ਕਣਕ  ਬੀਜਣ ਤੋਂ  ਬੈਠੇ ਹਾਂ  ਪਰ  ਸਰਕਾਰ ਵੱਲੋਂ  ਕਿਸਾਨਾਂ ਨੂੰ  ਪ੍ਰੇਸ਼ਾਨ ਹੈ  ਕੀਤਾ ਜਾ ਰਿਹਾ ਹੈ ਅਸੀਂ ਪਹਿਲਾਂ ਹੀ  ਇਕ ਸਾਲ ਤੋਂ  ਤਿੱਨ ਖੇਤੀ ਕਾਨੂੰਨ  ਰੱਦ ਕਰਾਉਣ ਲਈ  ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਾਂ  ਸਰਕਾਰਾਂ ਸਾਡੇ  ਹੋਰ ਪ੍ਰੇਸ਼ਾਨ ਨਾ ਕਰੇ  ਨਹੀਂ ਤਾਂ  ਸੰਘਰਸ਼  ਹੋਰ ਤੇਜ਼ ਕੀਤਾ ਜਾਵੇਗਾ।

ਬਿੱਟੂ  ਖਾਦ ਡੀਲਰ  ਨੇ ਪੱਤਰਕਾਰਾਂ ਨੂੰ ਦੱਸਿਆ ਕਿ  ਸਰਕਾਰ ਦੇ  ਹੁਕਮਾਂ ਅਨੁਸਾਰ  ਸੁਸਾਇਟੀਆਂ ਨੂੰ  ਜੋ ਬਣਦੀ  ਖਾਦ ਦਿੱਤੀ ਜਾ ਰਹੀ ਹੈ  ਅਸੀਂ ਬਿਲਕੁੱਲ ਵੇ  ਕਿਸੇ ਕਿਸਮ ਦੀ  ਹੇਰਾਫੇਰੀ ਨਹੀਂ ਕਰ ਰਹੇ ਹਾਂ ਜੋ ਕਿਸਾਨ  ਸਾਡੇ ਤੇ  ਦੋਸ਼ ਲਾ ਰਹੇ ਹਨ  ਇਹ ਡੀਲਰ  ਬਲੈਕ ਕਰ ਰਹੇ ਹਨ  ਉਹ ਬਿਲਕੁਲ  ਗ਼ਲਤ ਹੈ।  ਰਾਜਪੁਰਾ ਪੁਲੀਸ ਵੱਲੋਂ ਕਿਸਾਨਾਂ ਦੀ  ਸੁਰੱਖਿਆ ਲਈ  ਪੁਖ਼ਤਾ ਪ੍ਰਬੰਧ ਕੀਤੇ ਜਾਵੇਗਾ।

Published by:Ashish Sharma
First published:

Tags: Fertiliser, Rajpura