Home /News /punjab /

Rajpura: 7 ਸਾਲਾਂ ਤੋਂ 1971 ਦੇ ਸ਼ਹੀਦ ਵੀਰਾਂ ਦੇ ਪਰਿਵਾਰਾਂ ਨੂੰ ਘਰ ਪਹੁੰਚ ਕੇ ਸਨਮਾਨਿਤ ਕੀਤਾ ਜਾਂਦੈ

Rajpura: 7 ਸਾਲਾਂ ਤੋਂ 1971 ਦੇ ਸ਼ਹੀਦ ਵੀਰਾਂ ਦੇ ਪਰਿਵਾਰਾਂ ਨੂੰ ਘਰ ਪਹੁੰਚ ਕੇ ਸਨਮਾਨਿਤ ਕੀਤਾ ਜਾਂਦੈ

Rajpura: 7 ਸਾਲਾਂ ਤੋਂ 1971 ਦੇ ਸ਼ਹੀਦ ਵੀਰਾਂ ਦੇ ਪਰਿਵਾਰਾਂ ਨੂੰ ਘਰ ਪਹੁੰਚ ਕੇ ਸਨਮਾਨਿਤ ਕੀਤਾ ਜਾਂਦੈ

Rajpura: 7 ਸਾਲਾਂ ਤੋਂ 1971 ਦੇ ਸ਼ਹੀਦ ਵੀਰਾਂ ਦੇ ਪਰਿਵਾਰਾਂ ਨੂੰ ਘਰ ਪਹੁੰਚ ਕੇ ਸਨਮਾਨਿਤ ਕੀਤਾ ਜਾਂਦੈ

ਰਾਜਪੁਰਾ  7 ਸਾਲਾਂ ਤੋਂ  1971ਦੇ ਸ਼ਹੀਦ  ਵੀਰ ਦੇ ਪਰਿਵਾਰਾਂ ਨੂੰ  ਘਰ ਪਹੁੰਚ ਕੇ  ਸਨਮਾਨਿਤ ਕੀਤਾ ਜਾਂਦਾ ਹੈ

 • Share this:
  ਅਮਰਜੀਤ ਸਿੰਘ ਪੰਨੂ 

  ਰਾਜਪੁਰਾ  - ਪੰਜਾਬ ਹਰਿਆਣਾ ਹਿਮਾਚਲ ਦੇ ਸ਼ਹੀਦ ਵੀਰਾਂ ਦੇ ਪਰਿਵਾਰਾਂ ਨੂੰ  ਸਨਮਾਨਤ ਕਰਨ ਦੇ ਲਈ  ਸੱਤ ਸਾਲਾਂ ਤੋਂ ਲਗਾਤਾਰ  ਸੰਗਰਾਮ ਸਿੰਘ ਤੋਮਰ ਸਮੀਰ ਸੇਵਾ ਸਸਤਾ ਵੱਲੋਂ ਸਾਢੇ  ਤਿੰਨ ਮਹੀਨੇ ਦੀ ਯਾਤਰਾ  ਕੀਤੀ ਜਾਂਦੀ ਹੈ।  1971 ਦੀ ਲੜਾਈ ਵਿਚ  ਸ਼ਹੀਦ ਕੁਲ ਸੈਨਿਕ ਵੀਰਾਂ ਦੇ ਪਰਿਵਾਰਾਂ ਨੇ  ਸਨਮਾਨਤ ਕਰਨ ਦੇ ਲਈ  ਘਰ ਘਰ ਪਹੁੰਚ ਕਰਦੇ ਹਾਂ । ਇਹ ਇੱਕ ਦਸੰਬਰ ਤੋਂ ਰਿਸ਼ੀ ਇਸ ਤੋਂ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ  ਅਤੇ ਵੀਹ ਸਟੇਟਾਂ ਦੇ ਵਿੱਚ  ਸੈਨਿਕ ਵੀਰਾਂ ਦੇ ਪਰਿਵਾਰਾਂ ਨੂੰ  ਮਿਲ ਕੇ ਸਨਮਾਨਿਤ ਕਰਦੀ ਹੈ । 16 ਦਸੰਬਰ ਨੂੰ  ਦਿੱਲੀ ਵਿਚ ਇਕ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਗਿਆ , ਜਿਸ ਤੇ ਮੁੱਖ ਮੁੱਖ ਮਹਿਮਾਨ ਐਮ ਐਸ ਬਿੱਟਾ ਹੋਣਗੇ । ਇਸ ਵਿੱਚ ਇੱਕੀ ਸੇਂਟ ਕਬੀਰ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਜਾਵੇਗਾ  ਅਤੇ ਉਨ੍ਹਾਂ ਦੀ ਵਿੱਤੀ ਸਹਾਇਤਾ ਵੀ ਕੀਤੀ ਜਾਵੇਗੀ  ਸਾਡੀ ਸਰਕਾਰ ਨੂੰ ਅਪੀਲ ਹੈ ਕਿ  ਸੈਨਿਕ ਵੀਰਾਂ ਦੇ ਸ਼ਹੀਦ ਪਰਿਵਾਰਾਂ ਦਾ  ਪੂਰਾ ਧਿਆਨ ਰੱਖਿਆ ਜਾਵੇ।

  ਸੰਗਰਾਮ ਸਿੰਘ ਤੋਮਰ  ਨੇ ਰਾਜਪੁਰਾ ਵਿੱਚ ਪਹੁੰਚਣ ਉਤੇ ਪੱਤਰਕਾਰ ਨੂੰ ਦੱਸਿਆ ਕਿ  ਸੋ ਮੀਰ ਸੇਵਾ ਸੰਸਥਾ ਵੱਲੋਂ  ਇੱਕ ਸਤੰਬਰ ਰਿਸ਼ੀਕੇਸ਼ ਤੋਂ  ਇਹ ਯਾਤਰਾ ਆਰੰਭ ਕੀਤੀ ਜਾਂਦੀ ਹੈ  ਅਤੇ ਪੰਜਾਬ ਹਰਿਆਣਾ ਹਿਮਾਚਲ ਵਿੱਚ  1971 ਦੇ ਜੰਗ ਵਿਚ ਸ਼ਹੀਦ ਹੋਏ ਵੀਰਾਂ ਦੇ ਪਰਿਵਾਰਾਂ  ਮਿਲ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਆਰਥਿਕ ਤੰਗੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਪਿਛਲੇ ਸੱਤ ਸਾਲਾਂ ਤੋਂ  ਲਗਾਤਾਰ ਪੰਜਾਬ ਹਰਿਆਣਾ ਹਿਮਾਚਲ  ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ  ਮਿਲ ਕੇ ਉਨ੍ਹਾਂ ਨੂੰ  ਸਨਮਾਨਤ ਕੀਤਾ ਜਾਵੇਗਾ।  ਸਾਡੀ ਸਰਕਾਰ ਨੂੰ ਵੀ ਅਪੀਲ ਹੈ  ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੇ ਇੱਕ ਮੈਂਬਰ ਨੇ  ਨੌਕਰੀ ਦਿੱਤੀ ਜਾਵੇ  ਅਤੇ ਉਨ੍ਹਾਂ ਦੀ ਵਿੱਤੀ ਸਹਾਇਤਾ ਵੀ ਕੀਤੀ ਜਾਵੇ । ਅੱਸੀ ਅੱਠ ਮੈਂਬਰ  ਲਗਾਤਾਰ ਸੱਤ ਸਾਲਾਂ ਤੋਂ  ਪੰਜਾਬ ਹਰਿਆਣਾ ਹਿਮਾਚਲ ਵੀਹ   ਸਟੇਟਾਂ ਵਿੱਚ ਜਾਂਦੇ ਹਾਂ  ਅਤੇ ਇਨ੍ਹਾਂ ਪਰਿਵਾਰਾਂ ਦੇ ਨਾਲ  ਮਿਲ ਕੇ  ਇਨ੍ਹਾਂ ਦੀਆਂ ਜ਼ਿੰਦਗੀ ਦੀਆਂ ਲੋੜਾਂ ਨੂੰ  ਪੂਰਾ ਕਰਨ ਦੀ ਕੋਸ਼ਿਸ਼  ਕਰਦੇ ਹਨ।  ਤੋਮਰ ਨੇ ਦੱਸਿਆ ਕਿ  ਮੈਨੂੰ ਫ਼ੌਜ ਵਿੱਚ ਭਰਤੀ ਹੋਣ ਦਾ ਮੌਕਾ ਨਹੀਂ ਮਿਲਿਆ  ਇਸ ਤੋਂ ਮੈਨੂੰ ਬਹੁਤ ਅਫਸੋਸ ਹੈ  ਨਹੀਂ ਤਾਂ ਮੈਂ ਵੀ  ਦੇਸ਼ ਦੀ ਸੇਵਾ ਇਸ ਤੋਂ ਵੱਧ ਚੜ੍ਹ ਕੇ  ਕਰਦਾ  ਇਸ ਮੌਕੇ  ਸੰਗਰਾਮ ਸਿੰਘ ਤੋਮਰ  ਦੇਵ ਕੁਮਾਰ  ਅੰਬੇ ਪਾਂਡੇ  ਤੇਜ਼ ਪ੍ਰਕਾਸ਼  ਹਾਜ਼ਰ ਸਨ।
  Published by:Ashish Sharma
  First published:

  Tags: Rajpura

  ਅਗਲੀ ਖਬਰ