Home /News /punjab /

Rajpura : ਕੋਰਟ ਕੰਪਲੈਕਸ 'ਚ ਕੌਮੀ ਲਗਾਈ ਲੋਕ ਅਦਾਲਤ

Rajpura : ਕੋਰਟ ਕੰਪਲੈਕਸ 'ਚ ਕੌਮੀ ਲਗਾਈ ਲੋਕ ਅਦਾਲਤ

Rajpura : ਕੋਰਟ ਕੰਪਲੈਕਸ 'ਚ ਕੌਮੀ ਲਗਾਈ ਲੋਕ ਅਦਾਲਤ

Rajpura : ਕੋਰਟ ਕੰਪਲੈਕਸ 'ਚ ਕੌਮੀ ਲਗਾਈ ਲੋਕ ਅਦਾਲਤ

ਚਾਰ ਜੱਜਾਂ ਦੇ ਬੈਂਚਾਂ ਵੱਲੋਂ  375 ਕੇਸਾਂ ਦਾ ਕੀਤਾ ਗਿਆ ਨਿਪਟਾਰਾ

 • Share this:
  ਅਮਰਜੀਤ ਪੰਨੂ

  ਰਾਜਪੁਰਾ ਦੇ ਕੋਰਟ ਕੰਪਲੈਕਸ ਵਿੱਚ  ਪੰਜਾਬ ਰਾਜ  ਕਾਨੂੰਨੀ ਸੇਵਾ ਅਥਾਰਟੀ ਤਹਿਤ  ਆਪਣੀ ਕੋਰਟ ਕੰਪਲੈਕਸ ਵਿਚ  ਚੱਲਦੇ ਕੇਸਾਂ ਬਾਰੇ  ਜਲਦੀ ਇਨਸਾਫ ਲੈਣ ਲਈ  ਸਰਕਾਰ ਵੱਲੋਂ  ਲੋਕ ਅਦਾਲਤਾਂ  ਲਗਾਈਆਂ ਜਾਂਦੀਆਂ ਹਨ , ਜਿਸ ਦਾ  ਕਾਫ਼ੀ ਪਰਿਵਾਰਾਂ ਨੂੰ  ਪੈਦਾ ਹੁੰਦਾ ਹੈ  ਅਤੇ ਖੱਜਲ ਖੁਆਰੀ ਤੋਂ  ਬਣ ਜਾਂਦੇ ਹਨ। ਰਾਜਪੁਰਾ ਕੋਰਟ ਕੰਪਲੈਕਸ ਵਿਚ  ਕੌਮੀ ਲੋਕ ਅਦਾਲਤ ਲਗਾਈ ਗਈ  ਜਿਸ ਵਿੱਚ  ਚਾਰ ਜੱਜਾਂ ਦੇ ਬੈਂਚ ਲਗਾਏ ਗਏ , ਜਿਸ ਵਿੱਚ  ਵੱਖ ਵੱਖ ਕੇਸਾਂ ਦੀ ਸੁਣਵਾਈ ਕੀਤੀ ਗਈ  ਉੱਥੇ ਮੌਕੇ ਤੇ ਹੀ  ਨਿਪਟਾਰਾ ਕੀਤਾ ਗਿਆ ਲੋਕ ਅਦਾਲਤ ਵਿੱਚ  ਨਿਪਟਾਰਾ ਕੀਤੇ ਕੇਸਾਂ ਦਾ  ਹੋਰ ਕਿਤੇ  ਅਦਾਲਤ ਵਿੱਚ ਕੇਸ ਨਹੀਂ ਚਲਦਾ ਹੈ। ਰਾਜਪੁਰਾ ਦੀ ਕੋਰਟ ਕੰਪਲੈਕਸ ਵਿਚ  ਕੌਮੀ ਲੋਕ ਅਦਾਲਤ ਵਿੱਚ  450ਅਦਾਲਤੀ ਕੇਸ  ਲੋਕਾਂ ਵੱਲੋਂ ਪੇਸ਼ ਕੀਤੇ ਗਏ  ਅਤੇ ਚਾਰ ਜੱਜਾਂ ਦੇ ਬੈਂਚ ਨੇ  ਦੋਵੇਂ ਪਾਰਟੀਆਂ ਦਾ ਦਲੀਲਾਂ ਸੁਣਨ ਤੋਂ ਬਾਅਦ  375ਕੇਸਾਂ ਦਾ  ਮੌਕੇ ਤੇ ਹੀ  ਨਿਪਟਾਰਾ ਕਰ ਦਿੱਤਾ ਗਿਆ।

  ਕੁਲਬੀਰ ਸਿੰਘ  ਪ੍ਰਧਾਨ ਬਾਰ ਐਸੋਸੀਏਸ਼ਨ  ਰਾਜਪੁਰਾ  ਜੋ ਇਨ੍ਹਾਂ ਚਾਰ ਜੱਜਾਂ ਦੇ ਬੈਂਚ ਨਾਲ  ਬੈਠੇ ਸਨ, ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਰਾਜਪੁਰਾ ਦੀ ਕੋਰਟ ਕੰਪਲੈਕਸ ਵਿੱਚ  ਕੌਮੀ ਲੋਕ ਅਦਾਲਤ  ਲਗਾਈ ਗਈ। ਇਸ ਵਿੱਚ  450ਕੇਸ  ਲੋਕਾਂ ਵੱਲੋਂ  ਇਸ ਲੋਕ ਅਦਾਲਤ ਵਿੱਚ  ਲਿਆਂਦੇ ਗਏ ਚਾਰ ਜੱਜਾਂ ਦੇ  ਬੈਂਚ ਵੱਲੋਂ  ਮੌਕੇ ਤੇ  375ਕੇਸਾਂ ਦਾ  ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਇਸ ਲੋਕ ਅਦਾਲਤ ਵਿੱਚ  ਕੀਤੇ ਫ਼ੈਸਲੇ  ਕਿਸੇ ਹੋਰ ਅਦਾਲਤ ਵਿੱਚ  ਕੇਸ ਨਹੀਂ ਚਲਦਾ ਹੈ  ਇਸ ਨਾਲ ਲੋਕਾਂ ਦੀ  ਖੱਜਲ ਖੁਆਰੀ  ਖ਼ਤਮ ਹੁੰਦੀ ਹੈ  ਅਤੇ ਕੇਸ ਵੀ  ਜਲਦੀ ਨਿਬੜ ਜਾਂਦੇ ਹਨ  ਇਸ ਤੋਂ ਲੋਕ ਕਾਫੀ ਖੁਸ਼ ਹੁੰਦੇ ਹਨ।  ਸਾਡੇ ਸ਼ਹਿਰ ਵਾਸੀਆਂ ਨੂੰ  ਅਪੀਲ ਹੈ ਕਿ  ਵੱਧ ਤੋਂ ਵੱਧ  ਇਨ੍ਹਾਂ ਲੋਕ ਅਦਾਲਤਾਂ ਦਾ  ਸਾਨੂੰ ਫਾਇਦਾ ਲੈਣਾ ਚਾਹੀਦਾ ਹੈ  ਵੱਧ ਤੋਂ ਵੱਧ ਸੋਨੀ ਨੇ ਲੋਕ ਅਦਾਲਤਾਂ ਦਾ ਫਾਇਦਾ ਲੈਣਾ ਚਾਹੀਦਾ ਹੈ।
  Published by:Ashish Sharma
  First published:

  Tags: Rajpura

  ਅਗਲੀ ਖਬਰ