Home /News /punjab /

ਰਾਜਪੁਰਾ: ਸੇਵਾਮੁਕਤ ਪ੍ਰੋਫੈਸਰ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ

ਰਾਜਪੁਰਾ: ਸੇਵਾਮੁਕਤ ਪ੍ਰੋਫੈਸਰ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ

ਰਾਜਪੁਰਾ: ਸੇਵਾਮੁਕਤ ਪ੍ਰੋਫੈਸਰ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ

ਰਾਜਪੁਰਾ: ਸੇਵਾਮੁਕਤ ਪ੍ਰੋਫੈਸਰ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ

 • Share this:
  ਅਮਰਜੀਤ ਸਿੰਘ ਪੰਨੂ

  ਥਾਣਾ ਡੇਰਾਬੱਸੀ  ਅਧੀਨ ਪੈਂਦੀ ਆਦਰਸ਼ ਕਾਲੋਨੀ ਵਾਸੀ ਇਕ 58 ਸਾਲਾ ਵਿਅਕਤੀ ਦੀ ਲਾਸ਼ ਰਾਜਪੁਰਾ ਨਾਲ ਲੱਗਦੀ ਨਰਵਾਣਾ ਬ੍ਰਾਂਚ ਨਹਿਰ ਵਿਚੋਂ ਗੋਤਾ ਖੋਰਾ ਨੂੰ ਮਿਲੀ, ਜਿਸ ਦੀ ਪਛਾਣ ਰਾਕੇਸ਼ ਕੁਮਾਰ ਵਾਸੀ ਡੇਰਾਬੱਸੀ ਵਜੋਂ ਹੋਈ ਸੀ। ਥਾਣਾ ਡੇਰਾਬੱਸੀ ਦੀ ਪੁਲਿਸ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

  ਸਤਬੀਰ ਸਿੰਘ ਏਐੱਸਆਈ ਥਾਣਾ ਡੇਰਾਬੱਸੀ ਨੇ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਦੱਸਿਆ ਕਿ ਥਾਣਾ ਖੇੜੀ ਗੰਦੀਆ ਤੋਂ ਸੂਚਨਾ ਮਿਲੀ ਸੀ ਕਿ ਨਾਰਵਾਣਾ ਬ੍ਰਾਂਚ ਨਹਿਰ ਵਿਚੋਂ ਰਾਕੇਸ਼ ਗਰਗ ਨਾਮ ਦੇ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੇ ਲੜਕੇ ਅੰਕੁਸ਼ ਨੇ ਆਪਣੇ ਪਿਤਾ ਪਛਾਣ ਕੀਤੀ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਡੇਰਾਬੱਸੀ ਪੁਲਿਸ ਅਨੁਸਾਰ ਮ੍ਰਿਤਕ ਦੇ ਲੜਕੇ ਅੰਕੁਸ਼ ਦੇ ਬਿਆਨਾਂ ਵਿੱਚ ਦਸਿਆ ਕਿ ਉਸ ਦਾ ਪਿਤਾ ਸਰਕਾਰੀ ਯੂਨੀਵਰਸਟੀ ਡੇਰਾਬੱਸੀ ਵਿੱਚੋਂ ਚਾਰ ਮਹੀਨੇ ਪਹਿਲਾਂ ਰਿਟਾਇਰ ਹੋਇਆ ਸਨ ਪਰ ਪ੍ਰੇਸ਼ਾਨ ਰਹਿੰਦਾ ਸੀ।

  ਬੀਤੀ ਕੱਲ੍ਹ ਸਵੇਰੇ 11ਵਜੇ ਘਰ ਤੋਂ ਬਾਹਰ ਆਏ ਸਨ ਪਰ ਸਾਨੂੰ ਪੁਲਿਸ ਨੇ ਸੂਚਨਾ ਦਿੱਤੀ ਕਿ ਤੁਹਾਡੇ ਪਿਤਾ ਜੀ ਲਾਸ਼ ਨਾਰਵਾਣਾ ਬ੍ਰਾਂਚ ਨਹਿਰ ਵਿਚੋਂ ਮਿਲੀ ਹੈ। ਪੁਲਿਸ ਦੇ ਮ੍ਰਿਤਕ ਦੇ ਲੜਕੇ ਦੇ ਬਿਆਨਾਂ ਦੇ ਆਧਾਰ ਉਤੇ 174ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
  Published by:Gurwinder Singh
  First published:

  Tags: Suicide

  ਅਗਲੀ ਖਬਰ