Home /News /punjab /

ਰਾਜਪੁਰਾ ਹਲਕਾ ਦੇ ਪਿੰਡ ਖਰਾਜਪੁਰ ਵਿਖੇ ਚਰਨਜੀਤ ਸਿੰਘ ਬਰਾੜ ਵੱਲੋਂ ਕੀਤੀ ਗਈ ਮੀਟਿੰਗ

ਰਾਜਪੁਰਾ ਹਲਕਾ ਦੇ ਪਿੰਡ ਖਰਾਜਪੁਰ ਵਿਖੇ ਚਰਨਜੀਤ ਸਿੰਘ ਬਰਾੜ ਵੱਲੋਂ ਕੀਤੀ ਗਈ ਮੀਟਿੰਗ

ਰਾਜਪੁਰਾ ਹਲਕਾ ਦੇ ਪਿੰਡ ਖਰਾਜਪੁਰ ਵਿਖੇ ਚਰਨਜੀਤ ਸਿੰਘ ਬਰਾੜ ਵੱਲੋਂ ਕੀਤੀ ਗਈ ਮੀਟਿੰਗ

ਰਾਜਪੁਰਾ ਹਲਕਾ ਦੇ ਪਿੰਡ ਖਰਾਜਪੁਰ ਵਿਖੇ ਚਰਨਜੀਤ ਸਿੰਘ ਬਰਾੜ ਵੱਲੋਂ ਕੀਤੀ ਗਈ ਮੀਟਿੰਗ

ਰਾਜਪੁਰਾ ਹਲਕਾ ਦੇ ਪਿੰਡ ਖਰਾਜਪੁਰ ਵਿਖੇ ਚਰਨਜੀਤ ਸਿੰਘ ਬਰਾੜ ਵੱਲੋਂ ਕੀਤੀ ਗਈ ਮੀਟਿੰਗ  ਵੱਡੀ ਗਿਣਤੀ ਵਿੱਚ ਲੋਕ ਹੋਏ ਸ਼ਾਮਲ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ: ਹਲਕਾ ਰਾਜਪੁਰਾ ਤੋਂ ਸ਼੍ਰੋਮਣੀ ਅਕਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਵੱਲੋਂ ਦਰਜਨਾਂ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਾਫੀ ਨੌਜਵਾਨ ਵੱਖ ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ.

  ਦੇਰ ਰਾਤ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਖਰਾਜਪੁਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਬਰਾੜ ਵੱਲੋਂ ਕੀਤੀ ਗਈ. ਮੀਟਿੰਗ ਵੱਡੀ ਗਿਣਤੀ ਵਿਚ ਔਰਤਾਂ ਬਜ਼ੁਰਗਾਂ ਤੇ ਨੌਜਵਾਨਾਂ ਨੇ ਸ਼ਿਰਕਤ ਕੀਤੀ. ਪਿੰਡ ਵਾਸੀਆਂ ਵੱਲੋਂ ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਸਨਮਾਨਤ ਵੀ ਕੀਤਾ ਗਿਆ  ਚਰਨਜੀਤ ਸਿੰਘ ਬਰਾੜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ  ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਹਰ ਤਰ੍ਹਾਂ ਦੀ ਮੁਸ਼ਕਲ ਹੱਲ ਕੀਤੀ ਜਾਵੇਗੀ.

  "ਕਾਂਗਰਸ ਪਾਰਟੀ ਵੱਲੋਂ ਰਾਜਪੁਰਾ ਵਿਚ ਗੁੰਡਾ ਰਾਜ ਕੀਤਾ ਹੈ ਜਿੱਤਣ ਤੋਂ ਬਾਅਦ  ਨੂੰ ਜਵਾਬ ਦਿੱਤਾ ਜਾਵੇਗਾ  ਰਾਜਪੁਰਾ ਵਿੱਚ ਸ਼ਰਾਬ ਮਾਫ਼ੀਆ ਸੱਟਾ ਮਾਫ਼ੀਆ ਦਡ਼ਾ ਸੱਟਾ ਲਗਾਉਣ ਵਾਲੇ ਤਿੰਨ ਕਾਂਗਰਸ ਦੇ ਨਾਲ ਰਲੇ ਹੋਏ ਹਨ."

  ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਪੁਰਾ ਨੇ . ਇਲਜ਼ਾਮ ਲਾਇਆ ਕਿ ਰਾਜਪੁਰਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਗੁੰਡਾ ਰਾਜ ਕੀਤਾ ਹੈ.  ਲੋਕਾਂ ਦੀਆਂ ਦੁਕਾਨਾਂ ਤੇ ਪਲਾਟਾਂ ਦੇ ਨਾਜਾਇਜ਼ ਕਬਜ਼ੇ ਕੀਤੇ ਹਨ.  ਦੇਰ ਰਾਤ ਤਕ ਸਾਡੀਆਂ ਕਲੋਨੀਆਂ ਦੇ ਵਿੱਚ ਅਤੇ ਪਿੰਡਾਂ ਵਿੱਚ ਮੀਟਿੰਗਾਂ ਚਲਦੀਆਂ ਹਨ. "ਸ਼੍ਰੋਮਣੀ ਅਕਾਲੀ ਦਲਨੂੰ ਹਲਕਾ ਰਾਜਪੁਰਾ ਵਿੱਚ ਅਤੇ ਪੰਜਾਬ ਚ ਪੂਰਾ ਹੁੰਗਾਰਾ ਮਿਲ ਰਿਹਾ ਹੈ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ. ਕਾਂਗਰਸ ਪਾਰਟੀ ਦਾ ਆਪਣਾ ਕਲੇਸ਼ ਹੀ ਅਜੇ ਤਕ ਨਹੀਂ ਮੁੱਕਿਆ. ਕਾਂਗਰਸ ਪਾਰਟੀ ਪੰਜਾਬ ਵਿੱਚ ਆਪਣਾ ਸੀਐਮ ਚਿਹਰਾ ਹੀ ਨਹੀਂ ਉਤਾਰ ਸਕੀ. ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੇਤ ਮਾਫੀਆ ਨਾਲ ਮਿਲ ਕੇ ਵੱਡਾ ਘੁਟਾਲਾ ਕੀਤਾ ਹੈ  ਰੱਬ ਤੇ ਠੋਕੋ ਤਾਲੀ ਨਵਜੋਤ ਕੌਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਭੈਣ ਨੂੰ ਹੀ ਘਰ ਤੋਂ ਬਾਹਰ ਕੱਢਿਆ ਹੈ."

  ਕਾਂਗਰਸ ਪਾਰਟੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ  ਇਸ ਲਈ ਇਸ ਨੂੰ ਪੰਜਾਬ ਵਿੱਚੋਂ ਤੁਰਦਾ ਕਰਨਾ ਬਹੁਤ ਜ਼ਰੂਰੀ ਹੈ  ਬਾਈ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ  ਸੁਰਜੀਤ ਸਿੰਘ ਗੜ੍ਹੀ ਸ਼੍ਰੋਮਣੀ ਅਕਾਲੀ ਦਲ ਮੈਂਬਰ  ਅੰਮ੍ਰਿਤਪਾਲ ਸਿੰਘ ਖਾਲਸਾ ਜਸਵਿੰਦਰ ਸਿੰਘ ਜ਼ੈਲਦਾਰ  ਰਣਜੀਤ ਸਿੰਘ ਰਾਣਾ  ਨੇ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਸਨ.
  Published by:Anuradha Shukla
  First published:

  Tags: Assembly Elections 2022, News, Punjab Assembly election 2022, Rajpura

  ਅਗਲੀ ਖਬਰ