Home /News /punjab /

Rajpura- ਤਹਿਸੀਲਦਾਰ ਵੱਲੋਂ ਸ਼ੈੱਲਰਾਂ 'ਤੇ ਛਾਪੇਮਾਰੀ

Rajpura- ਤਹਿਸੀਲਦਾਰ ਵੱਲੋਂ ਸ਼ੈੱਲਰਾਂ 'ਤੇ ਛਾਪੇਮਾਰੀ

Rajpura- ਤਹਿਸੀਲਦਾਰ ਵੱਲੋਂ ਸ਼ੈੱਲਰਾਂ 'ਤੇ ਛਾਪੇਮਾਰੀ

Rajpura- ਤਹਿਸੀਲਦਾਰ ਵੱਲੋਂ ਸ਼ੈੱਲਰਾਂ 'ਤੇ ਛਾਪੇਮਾਰੀ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ - ਪੰਜਾਬ ਦੇ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਵੱਲੋਂ  ਸਖ਼ਤ ਹਦਾਇਤਾਂ ਹਨ ਹਰਿਆਣਾ ਤੋਂ ਆਉਂਦੇ ਜੀਰੀ ਨੂੰ  ਪੰਜਾਬ ਦੇ ਵਿੱਚ  ਕਿਸੇ ਵੀ ਸ਼ੈਲਰ ਦੇ ਵਿੱਚ  ਨਾ ਜਾਣ ਦਿੱਤਾ ਜਾਵੇ। ਪੰਜਾਬ ਪੁਲਿਸ ਵੱਲੋਂ  ਪੂਰੀ ਸਖ਼ਤੀ ਦੇ ਨਾਲ  ਸ਼ੰਭੂ ਬਾਰਡਰ ਤੇ  ਹਰਿਆਣੇ ਤੇ ਪੰਜਾਬ ਵਿੱਚ  ਆਉਣ ਵਾਲੇ  ਹਰ ਇਕ ਟਰੱਕ ਨੂੰ  ਪੁਲਿਸ ਵੱਲੋਂ ਚੈੱਕ ਕਰਕੇ  ਪੰਜਾਬ ਵਿੱਚ  ਆਉਣ ਦਿੱਤਾ ਜਾ ਰਿਹਾ ਹੈ । ਜ਼ਿਲ੍ਹਾ ਪਟਿਆਲਾ ਦੇ  ਡਿਪਟੀ ਕਮਿਸ਼ਨਰ ਵੱਲੋਂ  ਹੁਕਮ ਕੀਤੇ ਗਏ ਹਨ  ਹਰ ਇਕ ਸ਼ੈਲਰ ਦੀ ਸਖ਼ਤੀ ਨਾਲ  ਚੈਕਿੰਗ ਕੀਤੀ  ਜਾਵੇ।

  ਜ਼ਿਲ੍ਹਾ ਪਟਿਆਲਾ ਦੇ ਡਿਪਟੀ  ਕਮਿਸ਼ਨਰ ਵੱਲੋਂ  ਇਕ ਫਲਾਇੰਗ ਸਕੁਐਡ  ਟੀਮ ਦਾ ਗਠਨ ਕੀਤਾ ਗਿਆ ਹੈ  ਜਿਸ ਵਿੱਚ ਰਾਜਪੁਰਾ ਵਿੱਚ ਤਹਿਸੀਲਦਾਰ  ਰਮਨਦੀਪ ਕੌਰ  ਪੁਸ਼ਪਿੰਦਰ ਸਿੰਘ  ਮੰਡੀ  ਸੁਪਰਵਾਈਜ਼ਰ  ਅਤੇ  ਪੁਲੀਸ ਵਿਭਾਗ  ਵੀ ਨਾਲ ਹੈ,  ਜਿਨ੍ਹਾਂ ਵੱਲੋਂ  ਰੋਜ਼ਾਨਾ ਦੀ ਚੈਕਿੰਗ ਕੀਤੀਜਾਂਦੀ  ਰਾਜਪੁਰਾ ਦੇ ਨਾਲ ਲੱਗਦੇ  ਚੰਦੂਆਂ  ਖੁਰਦ  ਵਿਖੇ  ਰਾਧੇ ਕ੍ਰਿਸ਼ਨ  ਐਂਡ  ਜਨਰਲ ਮਿਲਦੇ  ਛਾਪੇਮਾਰੀ ਕੀਤੀ ਗਈ  ਅਤੇ ਸ਼ੈੱਲਰ ਦੇ ਮਾਲਕ ਨੂੰ  ਸਖ਼ਤ ਹਦਾਇਤਾਂ ਕੀਤੀਆਂ ਕੀ  ਅਗਰ ਤੁਹਾਡੇ ਸ਼ੈੱਲਰ ਵਿੱਚ ਯੂ ਪੀ ਬਿਹਾਰ ਤੋਂ  ਆਇਆ ਝੋਨਾ  ਫੜਿਆ ਗਿਆ ਤਾਂ  ਸਖ਼ਤ ਕਾਰਵਾਈ ਕੀਤੀ  ਜਾਵੇਗੀ।
  ਸੂਰਜ ਭਾਨ  ਵਾਅਦੇ ਕ੍ਰਿਸ਼ਨਾ ਰਾਈਸ ਐਂਡ ਜਨਰਲ ਮਿੱਲਜ਼  ਦੇ ਮਾਲਕ ਨੇ ਦੱਸਿਆ ਕਿ  ਸਰਕਾਰ ਦੇ ਬਹੁਤ ਵਧੀਆ ਉਪਰਾਲਾ ਜੋ ਸ਼ੈੱਲਰਾਂ ਦੀ ਚੈਕਿੰਗ  ਅਸੀਂ ਵੀ ਸਰਕਾਰ ਨੂੰ ਅਪੀਲ ਕਰਦਿਆਂ  ਇਸੇ ਤਰ੍ਹਾਂ ਸ਼ੈਲਰਾਂ ਚ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ  ਤਾਂ ਹੀ ਪੰਜਾਬ ਹਰਿਆਣੇ ਹਰਿਆਣੇ ਤੇ ਆਉਂਦੀ  ਜੀਰੀ ਸ਼ੈੱਲਰਾਂ ਵਿੱਚ  ਨਹੀਂ ਆਵੇਗੀ  ਤਾਂ ਹੀ ਪੰਜਾਬ ਦਾ ਕਿਸਾਨ  ਖੁਸ਼ਹਾਲ ਹੋਵੇਗਾ।

  ਤਹਿਸੀਲਦਾਰ ਰਮਨਜੀਤ ਕੌਰ ਨੇ ਦੱਸਿਆ ਕਿ  ਜ਼ਿਲ੍ਹਾ ਪਟਿਆਲਾ ਦੇ  ਡਿਪਟੀ ਕਮਿਸ਼ਨਰ ਦੇ ਹੁਕਮ  ਅਤੇ ਪੰਜਾਬ ਸਰਕਾਰ ਦੇ  ਨਿਰਦੇਸ਼ਾਂ ਅਨੁਸਾਰ  ਸ਼ੈੱਲਰਾਂ ਵਿਚ ਲਗਾਤਾਰ ਛਾਪੇਮਾਰੀ ਕੀਤੀ  ਜਾ ਰਹੀ ਹੈ  ਤਾਂ ਕੀ  ਯੂ ਪੀ ਬਿਹਾਰ ਉਹ ਆਉਣ ਵਾਲੀ ਜੀਰੀ ਨੂੰ  ਰੋਕਿਆ ਜਾਵੇ।  ਸੋਢੀ ਸਹੁਰੇ ਸ਼ੈੱਲਰ ਵਾਲਿਆਂ ਨੂੰ  ਸਖ਼ਤ ਹਦਾਇਤਾਂ ਹਨ  ਕਿਸੇ ਵੀ ਸ਼ੈਲਰ ਵਿੱਚ  ਗ਼ੈਰਕਾਨੂੰਨੀ  ਜੀਰੀ ਫੜੀ ਗਈ,  ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।  ਸਾਡੀ ਚੈਕਿੰਗ  ਲਗਾਤਾਰ ਜਾਰੀ ਹੈ
  Published by:Ashish Sharma
  First published:

  Tags: Rajpura

  ਅਗਲੀ ਖਬਰ