Home /News /punjab /

Rajpura : ਪਿੰਡ ਅਲੂਣਾ ਦੇ ਖੇਤਾਂ 'ਚੋਂ ਦੋ ਟਰਾਂਸਫਾਰਮਰ ਚੋਰੀ

Rajpura : ਪਿੰਡ ਅਲੂਣਾ ਦੇ ਖੇਤਾਂ 'ਚੋਂ ਦੋ ਟਰਾਂਸਫਾਰਮਰ ਚੋਰੀ

ਰਾਜਪੁਰਾ-  ਪਿੰਡ ਅਲੂਣਾ ਦੇ ਖੇਤਾਂ ਚੋਂ  ਦੋ ਟਰਾਂਸਫਾਰਮਰ ਹੋਈ ਚੋਰੀ

ਰਾਜਪੁਰਾ-  ਪਿੰਡ ਅਲੂਣਾ ਦੇ ਖੇਤਾਂ ਚੋਂ  ਦੋ ਟਰਾਂਸਫਾਰਮਰ ਹੋਈ ਚੋਰੀ

ਰਾਜਪੁਰਾ-  ਪਿੰਡ ਅਲੂਣਾ ਦੇ ਖੇਤਾਂ ਚੋਂ  ਦੋ ਟਰਾਂਸਫਾਰਮਰ ਹੋਈ ਚੋਰੀ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ - ਰਾਜਪੁਰਾ ਪਹਿਲਾਂ ਕਿਸਾਨਾਂ ਨੂੰ  ਕਣਕ ਦੀ  ਘੱਟ ਪੈਦਾਵਾਰ ਹੋਣ ਕਾਰਨ  ਮਾਰ ਝੱਲਣੀ ਪਈ ਹੈ  ਪਰ ਹੁਣ  ਚੋਰਾਂ ਵੱਲੋਂ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਟਿਊਬਵੈੱਲਾਂ ਦੀਆਂ ਮੋਟਰਾਂ ਤੇ ਟਰਾਂਸਫਾਰਮਰ ਨੂੰ  ਆਪਣਾ ਨਿਸ਼ਾਨਾ ਬਣਾਇਆ ਹੈ। ਕਈ ਏਕੜ ਜ਼ਮੀਨ  ਹੁਣ ਪਾਣੀ ਤੋਂ ਬਿਨਾਂ  ਜੀਰੀ ਦੀ ਬਿਜਾਈ ਕਰਨ ਤੋਂ ਕਿਸਾਨ ਬੈਠੇ ਹਨ।  ਰਾਜਪੁਰਾ ਤੋਂ ਦਸ ਕਿਲੋਮੀਟਰ ਦੂਰ  ਪੁਲੀਸ ਚੌਕੀ  ਬਸੰਤਪੁਰਾ ਦੀਆਂ ਜੜ੍ਹਾਂ ਵਿੱਚ ਪਿੰਡ ਅਲੂਣਾ  ਸਾਡੇ ਖੇਤਾਂ ਵਿੱਚ  ਕਿਸਾਨਾਂ ਦੀਆਂ ਮੋਟਰਾਂ ਤੇ ਲੱਗੇ ਟਰਾਂਸਫਾਰਮਰਾਂ ਨੂੰ  ਚੋਰੀ ਕਰ ਕੇ  ਉਨ੍ਹਾਂ ਵਿੱਚੋਂ  ਤੇਲ ਅਤੇ ਤਾਂਬਾ ਕੱਢਦੇ  ਟਰਾਂਸਫਰ ਦੇ ਖਾਲੀ ਖੋਖਿਆਂ ਨੂੰ  ਖੇਤੋਂ ਕੇ ਸੁੱਟ ਤੇ ਫ਼ਰਾਰ ਹੋ ਗਏ ਹਨ।

  ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ  ਇਨ੍ਹਾਂ ਚੋਰਾਂ ਨੂੰ  ਠੱਲ੍ਹ ਪਾਈ ਜਾਵੇ।  ਕਿਸਾਨਾਂ ਨੇ  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ  ਇੱਥੇ ਸੂਚਨਾ ਦੇ ਦਿੱਤੀ ਹੈ  ਅਤੇ ਪੁਲਿਸ ਵਿਭਾਗ ਨੂੰ ਇਸ ਗੱਲ ਤੋਂ ਜਾਣੂ ਕਰਵਾ ਦਿੱਤਾ ਹੈ ।  ਜਸਵੰਤ ਸਿੰਘ  ਕਿਸਾਨ  ਵਾਸੀ ਪਿੰਡ ਆਲ੍ਹਣਾ  ਖੇਤਾਂ ਵਿੱਚ ਗਏ ਪੱਤਰਕਾਰਾਂ ਨੂੰ ਦੱਸਿਆ  ਕਿ  ਚੋਰਾਂ ਨੇ ਸਾਢੇ  ਪਿੰਡਾਂ ਦੇ ਆਸ ਪਾਸ  ਕਈ ਟਰਾਂਸਫਾਰਮਰ ਨੂੰ  ਚੋਰੀ ਕੀਤਾ ਹੈ । ਸਾਡੇ ਖੇਤਾਂ ਵਿੱਚ ਲੱਗੇ ਟਰਾਂਸਫਾਰਮ ਨੂੰ  ਚੋਰੀ ਕਰਕੇ ਉਸ ਵਿਚਲਾ ਤਾਂਬਾ  ਅਤੇ ਟਰਾਂਸਫਾਰਮ ਦਾ ਤੇਲ  ਚੋਰੀ ਕਰਕੇ ਲੈ ਗਏ ਹਨ। ਹੁਣ ਸਾਢੇ ਪੰਦਰਾਂ ਏਕੜ ਜ਼ਮੀਨ  ਬਿਨਾਂ ਪਾਣੀ ਤੇ  ਟਿਊਬਵੈੱਲ ਖੜੇ ਹਨ।  ਇਸ ਦੀ ਸੂਚਨਾ ਬਿਜਲੀ ਬੋਰਡ  ਉਧਰ ਪੁਲਸ ਮਹਿਕਮੇ ਨੂੰ  ਤੇ ਦਿੱਤੀ ਗਈ ਹੈ ।
  Published by:Ashish Sharma
  First published:

  Tags: Rajpura

  ਅਗਲੀ ਖਬਰ