• Home
  • »
  • News
  • »
  • punjab
  • »
  • RANDEEP SINGH S CONDITION BECAME CRITICAL DURING THE HUNGER STRIKE OF SIKH PRISONERS IN NABHA JAIL

ਨਾਭਾ ਜੇਲ੍ਹ 'ਚ ਸਿੱਖ ਕੈਦੀਆ ਦੀ ਭੁੱਖ ਹੜਤਾਲ ਦੌਰਾਨ ਰਣਦੀਪ ਸਿੰਘ ਦੀ ਹਾਲਤ ਹੋਈ ਖਰਾਬ

ਨਾਭਾ ਜੇਲ੍ਹ ਨਜਰਬੰਦ ਸਾਥੀਆਂ ਦੇ ਦੁਆਰੇ ਭੁੱਖ ਹੜਤਾਲ ਉੱਤੇ ਬੈਠੇ ਸਾਥੀਆਂ ਦੀ ਮੰਗ ਹੈ ਕਿ ਸਾਡੇ ਸਾਥੀਆਂ ਨੂੰ ਵਾਪਸ ਨਾਭਾ ਜੇਲ੍ਹ ਸ਼ਿਫਟ ਕੀਤਾ ਜਾਵੇ।

ਨਾਭਾ ਜੇਲ੍ਹ 'ਚ ਸਿੱਖ ਕੈਦੀਆ ਦੀ ਭੁੱਖ ਹੜਤਾਲ ਦੌਰਾਨ ਰਣਦੀਪ ਸਿੰਘ ਦੀ ਹਾਲਤ ਹੋਈ ਖਰਾਬ

  • Share this:
    ਨਾਭਾ ਦੀ ਮੈਕਸਿਮਮ ਸਿਕਉਰਿਟੀ ਜੇਲ੍ਹ ਵਿੱਚ ਨਜਰਬੰਦ 19 ਸਿੱਖ ਬੰਦੀਆਂ ਦੇ ਦੁਆਰਾ ਬੀਤੇ 6 ਦਿਨਾਂ ਤੋਂ ਭੁੱਖ ਹੜਤਾਲ ਉੱਤੇ ਬੈਠੇ 19 ਸਿੱ ਬੰਦੀਆਂ ਵਿੱਚੋਂ ਰਣਦੀਪ ਸਿੰਘ ਦੀ ਹਾਲਤ ਨਾਜਕ ਹੋਣ ਕਾਰਨ ਨਾਭੇ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।



    ਬੀਤੇ ਦਿਨ ਨਾਭਾ ਦੀ ਮੈਕਸਿਮਮ ਸਿਕਊਰਿਟੀ ਜੇਲ੍ਹ ਵਿੱਚੋਂ 5 ਨਜਰਬੰਦ ਸਿੱਖ ਬੰਦੀਆਂ ਬਲਵੀਰ ਸਿੰਘ ਪੂਤਨਾ , ਭਰਾ ਰਤਨ ਦੀਪ ਸਿੰਘ , ਭਰਾ ਹਰਵਿੰਦਰ ਸਿੰਘ, ਭਰਾ ਨਿਹਾਲ ਸਿੰਘ ਅਤੇ ਬਾਬਾ ਮਾਨ ਸਿੰਘ ਨੂੰ ਜੇਲ੍ਹ ਤੋਂ ਤਬਦੀਲ ਕਰ ਕਰਕੇ ਉਨ੍ਹਾਂ ਨੂੰ ਵੱਖ -ਵੱਖ ਜਿਲਿਆਂ ਵਿੱਚ ਭੇਜ ਦਿੱਤਾ ਹੈ।ਜਿਸਦੇ ਚਲਦੇ ਨਾਭਾ ਜੇਲ੍ਹ ਨਜਰਬੰਦ ਸਾਥੀਆਂ ਦੇ ਦੁਆਰੇ ਭੁੱਖ ਹੜਤਾਲ ਉੱਤੇ ਬੈਠੇ ਸਾਥੀਆਂ ਦੀ ਮੰਗ ਹੈ ਕਿ ਸਾਡੇ ਸਾਥੀਆਂ ਨੂੰ ਵਾਪਸ ਨਾਭਾ ਜੇਲ੍ਹ ਸ਼ਿਫਟ ਕੀਤਾ ਜਾਵੇ।
    Published by:Sukhwinder Singh
    First published: