• Home
  • »
  • News
  • »
  • punjab
  • »
  • ROCKY MITTAL UPLOAD CONTROVERSY SONG ON NAVJOT SINGH SIDHU SS

ਮੋਦੀ ਦੇ ਖਾਸ ਨੇ YouTube 'ਤੇ ਕੀਤਾ ਗਾਣਾ ਅੱਪਲੋਡ, ਸਿੱਧੂ ਨੂੰ ਦੱਸਿਆ ਪਾਕਿਸਤਾਨ ਦਾ ਏਜੰਟ ਤੇ ਵਿਚੋਲੀਆ...

ਮੋਦੀ ਦੇ ਖਾਸ ਨੇ You tube 'ਤੇ ਕੀਤਾ ਗਾਣਾ ਅੱਪਲੋਡ, ਸਿੱਧੂ ਨੂੰ ਦੱਸਿਆ ਪਾਕਿਸਤਾਨ ਦਾ ਏਜੰਟ ਤੇ ਵਿਚੋਲੀਆ...

ਮੋਦੀ ਦੇ ਖਾਸ ਨੇ You tube 'ਤੇ ਕੀਤਾ ਗਾਣਾ ਅੱਪਲੋਡ, ਸਿੱਧੂ ਨੂੰ ਦੱਸਿਆ ਪਾਕਿਸਤਾਨ ਦਾ ਏਜੰਟ ਤੇ ਵਿਚੋਲੀਆ...

  • Share this:
    ਸਿੱਧੂ ਦਾ ਪਾਕਿਸਤਾਨ ਜਾਣਾ ਭਾਰਤੀ ਜਨਤਾ ਪਾਰਟੀ ਨੂੰ ਹਜ਼ਮ ਨਹੀਂ ਆ ਰਿਹਾ ਹੈ। ਇਸ ਸਬੰਧ ਵਿੱਚ ਜਿੱਥੇ ਬੀਜੇਪੀ ਤੇ ਆਰਐਸਐਸ ਆਗੂਆਂ ਨੇ ਸਿੱਧੂ ਬਾਰੇ ਵਿਵਾਦਿਤ ਬਿਆਨ ਦਿੰਦੇ ਆ ਰਹੇ ਹਨ ਤੇ ਹੁਣ ਯੂਟਿਊਬ ਉੱਤੇ ਇੱਕ ਗਾਣੇ ਨੇ ਨਵਾਂ ਵਿਵਾਦਾ ਛੇੜ ਦਿੱਤਾ ਹੈ।

    ਅਸਲ ਵਿੱਚ ਹਰਿਆਣਾ ਵਿੱਚ ਉੱਚ ਅਹੁਦੇ ਵਿਰਾਜਮਾਨ ਤੇ ਬੀਜੇਪੀ ਲਈ ਗਾਣੇ ਗਾਉਣ ਵਾਲੇ ਸਾਬਕਾ ਪਬਲੀਸਿਟੀ ਐਡਵਾਈਜ਼ਰ ਰੋਕੀ ਮਿੱਤਲ ਨੇ ਯੂਟਿਊਬ ਉੱਤੇ ਇੱਕ ਨਵਾਂ ਗਾਣਾ ਅੱਪਲੋਡ ਕੀਤਾ ਹੈ। ਇਸ ਨਵੇਂ ਗਾਣੇ ਵਿੱਚ ਉਸਨੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦਾ ਏਜੰਟ ਤੇ ਵਿਚੋਲੀਆ ਦੱਸਿਆ ਹੈ।



     

    ਰੋਕੀ ਮਿੱਤਲ ਨੇ ਵਿਵਾਦਿਤ ਗਾਣੇ ਵਿੱਚ ਕਾਂਗਰਸ ਨੂੰ ਵੋਟ ਦੇਣ ਵਾਲੇ ਹਿੰਦੂਆਂ ਨੂੰ ਕੋਸਿਆ ਹੈ। ਇਹ ਗਾਣਾ ਯੂਟਿਊਬ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ। ਰੋਕੀ ਮਿੱਤਲ ਕਹਿ ਰਿਹਾ ਹੈ ਕਿ ਨਵਜੋਤ ਸਿੱਧੂ ਨੇ ਦੁਸ਼ਮਣਾ ਨਾਲ ਜੱਫੀ ਪਾਈ ਹੈ। ਅੱਗੇ ਤੋਂ ਉਹ ਅਜਿਹੇ ਹੀ ਗਾਣੇ ਗਾਉਂਦਾ ਰਹੇਗਾ।
    First published: