ਰੁਜ਼ਗਾਰ ਮੇਲੇ ‘ਚ ਸ਼ੋਸਲ ਡਿਸਟੈਂਸਿੰਗ ਦੀਆਂ ਉਡੀਆਂ ਧੱਜੀਆਂ

ਰੁਜ਼ਗਾਰ ਮੇਲੇ ‘ਚ ਸ਼ੋਸਲ ਡਿਸਟੈਂਸਿੰਗ ਦੀਆਂ ਉਡੀਆਂ ਧੱਜੀਆਂ

 • Share this:
  ਭੁਪਿੰਦਰ ਸਿੰਘ ਨਾਭਾ

  Covid -19 ਲਾਕਡਾਊਨ ਦੇ ਦਰਮਿਆਨ ਨਾਭਾ ਵਿਖੇ ਰੁਜ਼ਗਾਰ ਮੇਲੇ ਤੇ ਉੱਡੀਆਂ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ। ਬੇਰੁਜ਼ਗਾਰ ਨੌਜਵਾਨਾਂ ਦੀਆਂ ਲੱਗੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਸਨ। ਪ੍ਰਾਈਵੇਟ ਸੈਕਟਰ ਵੱਲੋਂ ਕਰੀਬ ਤਿੰਨ ਸਾਲ ਨੌਕਰੀਆਂ ਦੇ ਫਾਰਮ ਭਰੇ ਜਾਣੇ ਸੀ। ਕਤਾਰਾਂ ਵਿੱਚ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਨੌਜਵਾਨਾਂ ਨੇ ਕਿਹਾ ਕਿ ਇੱਥੇ ਸੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਹੋ ਰਹੀ।  ਦੂਜੇ ਪਾਸੇ ਰੁਜ਼ਗਾਰ ਅਫਸਰ ਬਲਵੰਤ ਸਿੰਘ ਨੇ ਕਿਹਾ ਕਿ ਇੱਥੇ ਅਸੀਂ ਅੱਜ ਪ੍ਰਾਈਵੇਟ ਸੈਕਟਰ ਦੇ ਅਧੀਨ ਬੇਰੁਜ਼ਗਾਰਾਂ ਦੇ ਫਾਰਮ ਭਰ ਕਲਾਸ ਰਹੇ ਹਾਂ।ਪਰ ਜੋ ਇੱਥੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆ ਹਨ ਇੱਥੇ ਸੋਸ਼ਲ ਟੈਂਸ ਦਾ ਕੋਈ ਵੀ ਧਿਆਨ ਨਹੀਂ ਰੱਖ ਰਿਹਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਬਣਦੀ ਹੈ ਕਿ ਉਹ ਸੋਸ਼ਲ ਡਿਸਟੈਂਸ  ਦਾ ਧਿਆਨ ਰੱਖਣ।
  Published by:Ashish Sharma
  First published: