Home /punjab /

ਬੁਲਟ ਦੇ ਪਟਾਕੇ ਵਜਾਉਣ, ਪ੍ਰੈਸ਼ਰ ਹੌਰਨ-ਟਰੈਕਟਰਾਂ 'ਤੇ ਬੁਫਰ ਲਗਾਉਣ ਵਾਲੇ ਹੋ ਜਾਣ ਸਾਵਧਾਨ! ਕਿਉਂਕਿ...

ਫੋਟੋ  

ਫੋਟੋ  

ਰੂਪਨਗਰ : ਸੜਕਾਂ ਦੇ ਉੱਤੇ ਬੁਲਟ ਦੇ ਪਟਾਕੇ ਪਾਉਣ ਵਾਲੇ ਟਰੈਕਟਰਾਂ 'ਤੇ ਡੀ ਜੇ ਚਲਾਉਣ ਵਾਲੇ ਅਤੇ ਪ੍ਰੈਸ਼ਰ ਹੌਰਨ ਚਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਸਿਰਫਿਰੇ ਹੁਣ ਸਾਵਧਾਨ ਹੋ ਜਾਣ, ਕਿਉਂਕਿ ਹੁਣ ਪੁਲਿਸ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੈ, 'ਤੇ ਅਜਿਹੇ ਸਿਰਫਿਰਿਆਂ ਦੇ ਖਿਲਾਫ ਹੁਣ ਪੁਲਿਸ ਲੱਖਾਂ ਰੁਪਏ ਜੁਰਮਾਨੇ ਦੇ ਨਾਲ-ਨਾਲ ਐਫਆਈਆਰ ਦਰਜ ਕਰਕੇ ਜੇਲ੍ਹ ਵੀ ਭੇਜ ਸਕਦੀ ਹੈ।

ਹੋਰ ਪੜ੍ਹੋ ...
 • Share this:
  ਸੁੱਖਵਿੰਦਰ ਸਾਕਾ

  ਰੂਪਨਗਰ : ਸੜਕਾਂ ਦੇ ਉੱਤੇ ਬੁਲਟ ਦੇ ਪਟਾਕੇ ਪਾਉਣ ਵਾਲੇ ਟਰੈਕਟਰਾਂ 'ਤੇ ਡੀ ਜੇ ਚਲਾਉਣ ਵਾਲੇ ਅਤੇ ਪ੍ਰੈਸ਼ਰ ਹੌਰਨ ਚਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਸਿਰਫਿਰੇ ਹੁਣ ਸਾਵਧਾਨ ਹੋ ਜਾਣ, ਕਿਉਂਕਿ ਹੁਣ ਪੁਲਿਸ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੈ, 'ਤੇ ਅਜਿਹੇ ਸਿਰਫਿਰਿਆਂ ਦੇ ਖਿਲਾਫ ਹੁਣ ਪੁਲਿਸ ਲੱਖਾਂ ਰੁਪਏ ਜੁਰਮਾਨੇ ਦੇ ਨਾਲ-ਨਾਲ ਐਫਆਈਆਰ ਦਰਜ ਕਰਕੇ ਜੇਲ੍ਹ ਵੀ ਭੇਜ ਸਕਦੀ ਹੈ।

  ਇਸ ਸਬੰਧੀ ਸ੍ਰੀ ਚਮਕੌਰ ਸਾਹਿਬ ਦੇ ਡੀ ਐੈੱਸ ਪੀ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਅਜਿਹੇ ਲੋਕਾਂ ਨੂੰ ਡੇਢ ਸਾਲ ਤੋਂ ਲੈ ਕੇ ਛੇ ਸਾਲ ਤੱਕ ਜੇਲ੍ਹ ਕੱਟਣੀ ਪੈ ਸਕਦੀ ਹੈ ਜੋ ਬੁਲਟ ਦੇ ਪਟਾਕੇ ਮਾਰ ਕੇ ਜਨਤਾ ਨੂੰ ਪਰੇਸ਼ਾਨ ਕਰਦੇ ਹਨ।
  Published by:rupinderkaursab
  First published:

  Tags: Bullet, Police, Punjab

  ਅਗਲੀ ਖਬਰ