Home /punjab /

ਆਈਟੀਆਈ ਨੰਗਲ ਦੀਆਂ ਵਿਦਿਆਰਥਣਾਂ ਨੂੰ ਔਰਤ ਵਿਰੁੱਧ ਕਰਾਈਮ ਤੋਂ ਕੀਤਾ ਜਾਗਰੂਕ

ਆਈਟੀਆਈ ਨੰਗਲ ਦੀਆਂ ਵਿਦਿਆਰਥਣਾਂ ਨੂੰ ਔਰਤ ਵਿਰੁੱਧ ਕਰਾਈਮ ਤੋਂ ਕੀਤਾ ਜਾਗਰੂਕ

ਸਿਖਿਆਰਥਣਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲੀਸ ਮਹਿਕਮੇ ਦੇ ਅਧਿਕਾਰੀ  

ਸਿਖਿਆਰਥਣਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲੀਸ ਮਹਿਕਮੇ ਦੇ ਅਧਿਕਾਰੀ  

ਆਈਟੀਆਈ (ਲੜਕੀਆਂ) ਨੰਗਲ ਦੀਆਂ ਸਿਖਿਆਰਥਣਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਔਰਤਾਂ ਵਿਰੁੱਧ ਸੋਸ਼ਣ ਤੋਂ ਬਚਣ ਲਈ ਹੈਲਪਲਾਈਨ ਨੰਬਰ  121, 181 ਦਿੱਤੇ ਗਏ, ਜਿਸ ਰਾਹੀਂ ਸਿਖਿਆਰਥਣਾਂ ਇਨ੍ਹਾਂ ਨੰਬਰਾਂ 'ਤੇ ਕਾਲ ਕਰਕੇ ਪੁਲੀਸ ਤੋਂ ਮਦਦ ਲੈ ਸਕਦੀਆਂ ਹਨ।

 • Share this:
  ਸੁੱਖਵਿੰਦਰ ਸਾਕਾ

  ਨੰਗਲ ਡੈਮ (ਰੂਪਨਗਰ) : ਆਈਟੀਆਈ (ਲੜਕੀਆਂ) ਨੰਗਲ ਵਿੱਚ ਪ੍ਰਿੰਸੀਪਲ ਰਾਮ ਸਿੰਘ ਦੀ ਅਗਵਾਈ ਹੇਠ ਐਸਐਚਓ ਨੰਗਲ ਪਵਨ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਸਤਨਾਮ ਕੌਰ ਹੈੱਡ ਕਾਂਸਟੇਬਲ ਅਤੇ ਕਾਂਤਾ ਦੇਵੀ ਵੱਲੋਂ ਆਈਟੀਆਈ (ਲੜਕੀਆਂ) ਨੰਗਲ ਦੀਆਂ ਸਿਖਿਆਰਥਣਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਔਰਤਾਂ ਵਿਰੁੱਧ ਸੋਸ਼ਣ ਤੋਂ ਬਚਣ ਲਈ ਹੈਲਪਲਾਈਨ ਨੰਬਰ  121, 181 ਦਿੱਤੇ ਗਏ, ਜਿਸ ਰਾਹੀਂ ਸਿਖਿਆਰਥਣਾਂ ਇਨ੍ਹਾਂ ਨੰਬਰਾਂ 'ਤੇ ਕਾਲ ਕਰਕੇ ਪੁਲੀਸ ਤੋਂ ਮਦਦ ਲੈ ਸਕਦੀਆਂ ਹਨ।

  ਇਸ ਮੌਕੇ ਪ੍ਰਿੰਸੀਪਲ ਰਾਮ ਸਿੰਘ ਅਤੇ ਸਮੂਹ ਸਟਾਫ ਨੇ ਆਏ ਹੋਏ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਰਵਨੀਤ ਕੌਰ, ਅਨੀਲਮ ਸ਼ਰਮਾ, ਗੁਰਨਾਮ ਕੌਰ, ਮਾਇਆ ਦੇਵੀ ਅਤੇ ਜਗਦੀਪ ਕੁਮਾਰ ਆਦਿ ਹਾਜ਼ਰ ਸਨ।
  Published by:Krishan Sharma
  First published:

  Tags: Crime against women, Domestic violence, Punjab government, Punjab Police

  ਅਗਲੀ ਖਬਰ