ਸੁੱਖਵਿੰਦਰ ਸਾਕਾ
ਨੰਗਲ ਡੈਮ, ਰੂਪਨਗਰ: ਲਗਭਗ ਪਿਛਲੇ ਪੰਜ ਸਾਲ ਪਹਿਲਾਂ ਲੁਧਿਆਣਾ 'ਚ Open ਭਰਤੀ ਦੇਖਣ ਤੋਂ ਬਾਅਦ ਆਰਮੀ 'ਚ ਭਰਤੀ ਹੋਇਆ ਨੰਗਲ ਦਾ ਨੌਜਵਾਨ ਸੌਰਵ ਕੁਮਾਰ ਬੀਤੇ ਦਿਨੀਂ ਲਗਨ ਤੇ ਮਿਹਨਤ ਨਾਲ ਅਫ਼ਸਰ ਰੈਂਕ ਦਾ ਟੈਸਟ ਪਾਸ ਕਰ ਕੇ ਲੈਫਟੀਨੈਂਟ ਬਣ ਗਿਆ ਹੈ। ਸੌਰਵ ਕੁਮਾਰ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਲੋਕ ਜਿੱਥੇ ਉਸ ਨੂੰ ਵਧਾਈ ਦੇ ਰਹੇ ਹਨ ਉਥੇ ਹੀ ਉਸ 'ਤੇ ਮਾਣ ਵੀ ਮਹਿਸੂਸ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੋਰਵ ਨੇ ਇਲਾਕੇ ਦਾ ਮਾਣ ਵਧਾਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian Army, Inspiration, Nawanshahr, Punjab