Home /punjab /

ਗਊ ਰੱਖਿਆ ਲਈ ਸ਼ਿਵ ਸੈਨਿਕ ਕੱਢਣਗੇ ਰੱਥ ਯਾਤਰਾ  

ਗਊ ਰੱਖਿਆ ਲਈ ਸ਼ਿਵ ਸੈਨਿਕ ਕੱਢਣਗੇ ਰੱਥ ਯਾਤਰਾ  

ਗਊਸ਼ਾਲਾ

ਗਊਸ਼ਾਲਾ 'ਚ ਖੜ੍ਹੀਆਂ ਗਾਵਾਂ  

ਰੂਪਨਗਰ : ਪੰਜਾਬ ਵਿੱਚ ਮੰਦਿਰਾਂ ਨੂੰ ਸਰਕਾਰੀ ਤੰਤਰ ਤੋਂ ਮੁਕਤ ਕਰਵਾਉਣ ਅਤੇ ਗਊ ਰੱਖਿਆ ਦੇ ਲਈ ਵੱਖ ਵੱਖ ਸੰਗਠਨਾਂ ਦੇ ਵੱਲੋਂ ਪੰਜਾਬ ਦੇ ਵਿੱਚ 6 ਮਈ ਤੋਂ 15 ਜੂਨ ਤੱਕ ਮੰਦਿਰ ਮੁਕਤੀ ਅਤੇ ਗਊ ਰੱਖਿਆ ਯਾਤਰਾ ਕੱਢੀ ਜਾ ਰਹੀ ਹੈ।

 • Share this:
  ਸੁੱਖਵਿੰਦਰ ਸਾਕਾ

  ਰੂਪਨਗਰ : ਪੰਜਾਬ ਵਿੱਚ ਮੰਦਿਰਾਂ ਨੂੰ ਸਰਕਾਰੀ ਤੰਤਰ ਤੋਂ ਮੁਕਤ ਕਰਵਾਉਣ ਅਤੇ ਗਊ ਰੱਖਿਆ ਦੇ ਲਈ ਵੱਖ ਵੱਖ ਸੰਗਠਨਾਂ ਦੇ ਵੱਲੋਂ ਪੰਜਾਬ ਦੇ ਵਿੱਚ 6 ਮਈ ਤੋਂ 15 ਜੂਨ ਤੱਕ ਮੰਦਿਰ ਮੁਕਤੀ ਅਤੇ ਗਊ ਰੱਖਿਆ ਯਾਤਰਾ ਕੱਢੀ ਜਾ ਰਹੀ ਹੈ।

  ਇਸ ਸਬੰਧੀ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਅਤੇ ਗਊ ਰੱਖਿਆ ਦਲ ਆਲ ਇੰਡੀਆ ਪ੍ਰਧਾਨ ਸ਼ਤੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਰਾਜਪਾਲ ਪੰਜਾਬ ਨੂੰ ਇਕ ਮੰਗ ਪੱਤਰ ਵੀ ਦਿੱਤਾ ਜਾਵੇਗਾ। ਅਗਰ ਇਸ ਤੋਂ ਬਾਅਦ ਵੀ ਮੰਗਾਂ ਦਾ ਕੋਈ ਹੱਲ ਨਾ ਹੋਇਆ ਤਾਂ ਪੰਜਾਬ ਭਰ ਵਿੱਚ ਹਿੰਦੂ ਸੰਗਠਨ ਸਰਕਾਰ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕਰਨਗੇ।
  First published:

  Tags: Punjab, Ropar

  ਅਗਲੀ ਖਬਰ