Home /punjab /

Diwali 2021: ਯੂਥ ਕਲੱਬ ਨੇ ਰਾਹਗੀਰਾਂ ਨੂੰ ਬੂਟੇ ਵੰਡ ਕੇ ਗ੍ਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼

Diwali 2021: ਯੂਥ ਕਲੱਬ ਨੇ ਰਾਹਗੀਰਾਂ ਨੂੰ ਬੂਟੇ ਵੰਡ ਕੇ ਗ੍ਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼

ਰਾਹਗੀਰਾਂ

ਰਾਹਗੀਰਾਂ ਨੂੰ ਬੂਟੇ ਵੰਡਦੇ ਹੋਏ ਸ਼ਿਵਾਲਿਕ ਯੂਥ ਕਲੱਬ ਦੇ ਮੈਂਬਰ  

Diwali 2021: ਸ਼ਿਵਾਲਿਕ ਯੂਥ ਕਲੱਬ ਨੰਗਲ ਵੱਲੋਂ ਵੱਖਰੇ ਤਰੀਕੇ ਨਾਲ ਰਾਹਗੀਰਾਂ ਨੂੰ ਬੂਟੇ ਅਤੇ ਮਿੱਟੀ ਦੇ ਦੀਵੇ ਵੰਡ ਕੇ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ । ਗੱਲਬਾਤ ਦੌਰਾਨ ਸ਼ਿਵਾਲਿਕ ਯੂਥ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਵੱਧਦੇ ਪ੍ਰਦੂਸ਼ਣ ਨੂੰ ਦੇਖ ਕੇ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਪਟਾਕੇ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਜਾ ਸਕੇ । ਵੱਖੋ-ਵੱਖਰੇ ਰੁੱਖਾਂ ਦੇ ਨਾਲ - ਨਾਲ ਕਲੱਬ ਦੇ ਮੈਂਬਰਾਂ ਵੱਲੋਂ ਰਾਹਗੀਰਾਂ ਨੂੰ ਮਿੱਟੀ ਦੇ ਦੀਵੇ ਵੀ ਵੰਡੇ ਗਏ ।

ਹੋਰ ਪੜ੍ਹੋ ...
 • Share this:

  ਸੁੱਖਵਿੰਦਰ ਸਾਕਾ, ਨੰਗਲ ਡੈਮ, ਰੂਪਨਗਰ :

  ਸ਼ਿਵਾਲਿਕ ਯੂਥ ਕਲੱਬ ਨੰਗਲ ਵੱਲੋਂ ਵੱਖਰੇ ਤਰੀਕੇ ਨਾਲ ਰਾਹਗੀਰਾਂ ਨੂੰ ਬੂਟੇ ਅਤੇ ਮਿੱਟੀ ਦੇ ਦੀਵੇ ਵੰਡ ਕੇ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ । ਗੱਲਬਾਤ ਦੌਰਾਨ ਸ਼ਿਵਾਲਿਕ ਯੂਥ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਵੱਧਦੇ ਪ੍ਰਦੂਸ਼ਣ ਨੂੰ ਦੇਖ ਕੇ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਪਟਾਕੇ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਜਾ ਸਕੇ । ਵੱਖੋ-ਵੱਖਰੇ ਰੁੱਖਾਂ ਦੇ ਨਾਲ - ਨਾਲ ਕਲੱਬ ਦੇ ਮੈਂਬਰਾਂ ਵੱਲੋਂ ਰਾਹਗੀਰਾਂ ਨੂੰ ਮਿੱਟੀ ਦੇ ਦੀਵੇ ਵੀ ਵੰਡੇ ਗਏ ।

  Published by:Amelia Punjabi
  First published:

  Tags: Diwali 2021, Festival, Punjab, Ropar