Home /punjab /

Bhagwant Maan ਦੇਖ ਰਹੇ ਨੇ ਦਿੱਲੀ ਮਾਡਲ ਸਕੂਲ, ਪੰਜਾਬ 'ਚ ਅਧਿਆਪਕਾਂ ਨੇ ਲਾ ਦਿੱਤਾ ਧਰਨਾ  

Bhagwant Maan ਦੇਖ ਰਹੇ ਨੇ ਦਿੱਲੀ ਮਾਡਲ ਸਕੂਲ, ਪੰਜਾਬ 'ਚ ਅਧਿਆਪਕਾਂ ਨੇ ਲਾ ਦਿੱਤਾ ਧਰਨਾ  

ਸਿੱਖਿਆ

ਸਿੱਖਿਆ ਵਿਭਾਗ ਦੇ ਫ਼ੈਸਲੇ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕਰਦੇ ਹੋਏ ਈਟੀਟੀ ਅਧਿਆਪਕ  

ਈ ਟੀ ਟੀ ਤੋਂ ਹੈਡਟੀਚਰ ਪਦਉਨਤੀਆਂ ਦੇ ਮਾਮਲੇ ਵਿੱਚ ਜਰਨਲ ਵਰਗ ਦੇ ਹਿੱਤਾਂ ਨੂੰ ਢਾਹ ਲੱਗਣ ਦੇ ਰੋਸ਼ ਵਜੋਂ ਦਿੱਤਾ ਧਰਨਾ  

  • Share this:
    ਸੁੱਖਵਿੰਦਰ ਸਾਕਾ

    ਰੂਪਨਗਰ: ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਤਰਜ਼ 'ਤੇ ਵਧੀਆ ਬਣਾਉਣ ਲਈ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨ ਲਈ ਗਏ ਹੋਏ ਹਨ।

    ਉੱਥੇ ਹੀ ਸਿੱਖਿਆ ਵਿਭਾਗ ਦੇ ਇੱਕ ਫੈਸਲੇ ਦੇ ਖਿਲਾਫ਼ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਰੋਸ ਵਜੋਂ ਸਰਕਾਰ ਖ਼ਿਲਾਫ਼ ਧਰਨਾ ਲਗਾ ਦਿੱਤਾ ।ਈ ਟੀ ਟੀ ਤੋਂ ਹੈਡਟੀਚਰ ਪਦਉਨਤੀਆਂ ਦੇ ਮਾਮਲੇ ਵਿੱਚ ਜਰਨਲ ਵਰਗ ਦੇ ਹਿੱਤਾਂ ਨੂੰ ਢਾਹ ਲੱਗਣ ਦੇ ਰੋਸ਼ ਵਜੋਂ ਜ਼ਿਲ੍ਹੇ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਇਕੱਤਰ ਹੋਏ। ਜਿੱਥੇ ਇਕੱਠੇ ਹੋਏ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ਼ ਜ਼ਾਹਿਰ ਕੀਤਾ ਗਿਆ ਉਥੇ ਹੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ।
    Published by:Ashish Sharma
    First published:

    Tags: Protest march, Ropar, Teachers

    ਅਗਲੀ ਖਬਰ