Home /News /punjab /

Russia-Ukraine War : ਯੂਕਰੇਨ ਚ ਫਸੇ ਪੰਜਾਬੀਆਂ ਲਈ CM ਚੰਨੀ ਨੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ..

Russia-Ukraine War : ਸੀਐੱਨ ਚੰਨੀ ਨੇ ਕਿਹਾ ਵੀ ਲਿਖਿਆ ਹੈ ਕਿ ਚਿੰਨ ਚਿਰ ਯੂਕਰੇਨ ਵਿੱਚ ਵਿਦਿਆਰਥੀ ਫਸੇ ਹਨ, ਉਨ੍ਹਾਂ ਚਿਰ ਇੰਤਜ਼ਾਮ ਕੀਤੇ ਜਾਣ।

  • Share this:

    ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ( Charanjit Singh Channi) ਨੇ ਯੂਕਰੇਨ (Ukraine) 'ਚ ਫਸੇ ਪੰਜਾਬ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਵਿਦੇਸ਼ ਮੰਤਰ ਨੂੰ ਪੱਤਰ ਲਿਖਿਆ ਹੈ। ਇਸ ਸੀਐੱਨ ਚੰਨੀ ਨੇ ਕਿਹਾ ਵੀ ਲਿਖਿਆ ਹੈ ਕਿ ਚਿੰਨ ਚਿਰ ਯੂਕਰੇਨ ਵਿੱਚ ਵਿਦਿਆਰਥੀ ਫਸੇ ਹਨ, ਉਨ੍ਹਾਂ ਚਿਰ ਇੰਤਜ਼ਾਮ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਵਿੱਚ ਪੰਜਾਬ ਦੇ ਕਈ ਵਿਦਿਆਰਥੀ ਤੇ ਲੋਕ ਫਸੇ ਹਨ। ਉਨ੍ਹਾਂ ਦੇ ਪਰਿਵਾਰ ਚਿੰਤਤ ਹਨ। ਵਤਨ ਵਾਪਸੀ ਲਈ ਜਲਦ ਪ੍ਰਬੰਧ ਕੀਤੇ ਜਾਣ।

    ਯੂਕਰੇਨ ਵਿੱਚ ਭਾਰਤ ਦਾ ਦੂਤਾਵਾਸ ਯੂਕਰੇਨ ਵਿੱਚ ਸਾਰੇ ਭਾਰਤੀ ਨਾਗਰਿਕਾਂ/ਵਿਦਿਆਰਥੀਆਂ ਨੂੰ ਸਲਾਹ ਜਾਰੀ ਕੀਤੀ। ਭਾਰਤ ਸਰਕਾਰ ਰੋਮਾਨੀਆ ਅਤੇ ਹੰਗਰੀ ਤੋਂ ਨਿਕਾਸੀ ਰੂਟ ਸਥਾਪਤ ਕਰਨ ਲਈ ਕੰਮ ਕਰ ਰਹੀ ਹੈ।

    ਖ਼ਬਰ ਅੱਪਡੇਟ ਹੋ ਰਹੀ ਹੈ।

    Published by:Sukhwinder Singh
    First published:

    Tags: Charanjit Singh Channi, Russia Ukraine crisis, Russia-Ukraine News