• Home
  • »
  • News
  • »
  • punjab
  • »
  • SAD PRESIDENT SUKHBIR BADAL SAID THAT IN NEXT FOUR YEARS CHILDREN FROM POOR FAMILIES WOULD BECOME DOCTORS SS

VIDEO: 'ਅਗਲੇ ਚਾਰ ਸਾਲਾਂ 'ਚ ਗ਼ਰੀਬ ਘਰਾਂ ਦੇ ਬੱਚੇ ਡਾਕਟਰ ਬਣਾ ਕੇ ਦਿਖਾਉਂਗਾ': ਸੁਖਬੀਰ ਬਾਦਲ

Assembly Elections 2022 : ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੇ ਵੀ ਸਰਕਾਰੀ ਸਕੂਲਾਂ ਵਿੱਚ ਪੜਣਗੇ, ਉਨ੍ਹਾਂ ਵਿਦਿਆਰਥੀਆਂ ਲਈ ਕਿਸੇ ਵੀ ਪ੍ਰਾਈਵੇਟ ਯੂਨੀਵਰਸਿਟੀ ਵਿੱਚ 33ਫੀਸਦੀ ਕੋਟਾ ਹੋਵੇਗਾ। ਮੈਡੀਕਲ ਕਾਲਜ ਵਿੱਚ 33 ਫੀਸਦੀ ਸੀਟਾਂ ਦਾ ਕੋਟਾ ਹੋਵੇਗਾ। ਮੈਂ ਤੁਹਾਨੂੰ ਅਗੇਲ ਚਾਰ ਸਾਲਾਂ ਵਿੱਚ ਗਰੀਬ ਘਰਾਂ ਦੇ ਬੱਚੇ ਡਾਕਟਰ ਬਣਾ ਕੇ ਦਿਖਾਉਂਗਾ। ਹੇਠ ਸੁਣੋ ਇਹ ਵੀਡੀਓ

VIDEO: 'ਅਗਲੇ ਚਾਰ ਸਾਲਾਂ 'ਚ ਗ਼ਰੀਬ ਘਰਾਂ ਦੇ ਬੱਚੇ ਡਾਕਟਰ ਬਣਾ ਕੇ ਦਿਖਾਉਂਗਾ' : ਸੁਖਬੀਰ ਬਾਦਲ

  • Share this:
    ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀੱਟਰ ਉੱਤੇ ਵੀਡੀਓ ਉੱਤੇ ਵੀਡੀਓ ਸ਼ੇਅਰ ਕਰਕੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦੀ ਸਰਕਾਰ ਬਣਨ ਉੱਤੇ ਪੰਜਾਬ ਵਿੱਚ ਵਿਦਿਅਕ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਦੇਖਣ ਨੂੰ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਚਾਲ ਸਾਲਾਂ ਵਿੱਚ ਗਰੀਬ ਘਰਾਂ ਦੇ ਬੱਚਿਆਂ ਨੂੰ ਉਹ ਡਾਕਟਰ ਬਣਾ ਕੇ ਦਿਖਾਉਣਗੇ। ਕਿਸੇ ਵੀ ਤਰ੍ਹਾਂ ਦੀ ਸਹੂਲਤ ਹਰ ਵਰਗ ਦੇ ਗਰੀਬ ਨੂੰ ਮਿਲਣੀ ਚਾਹੀਦੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਬਿਜਲੀ ਦੀ 400 ਯੂਨਿਟ, ਦਸ ਲੱਖ, ਸਟੂਡੈਂਟ ਕਾਰਡ ਸਾਰੀਆਂ ਸਹੂਲਤਾਂ ਸਾਰਿਆਂ ਵਾਸਤੇ ਹਨ। ਜਿਹੜੇ ਵੀ ਸਰਕਾਰੀ ਸਕੂਲਾਂ ਵਿੱਚ ਪੜਣਗੇ, ਉਨ੍ਹਾਂ ਵਿਦਿਆਰਥੀਆਂ ਲਈ ਕਿਸੇ ਵੀ ਪ੍ਰਾਈਵੇਟ ਯੂਨੀਵਰਸਿਟੀ ਵਿੱਚ 33ਫੀਸਦੀ ਕੋਟਾ ਹੋਵੇਗਾ। ਮੈਡੀਕਲ ਕਾਲਜ ਵਿੱਚ 33 ਫੀਸਦੀ ਸੀਟਾਂ ਦਾ ਕੋਟਾ ਹੋਵੇਗਾ। ਮੈਂ ਤੁਹਾਨੂੰ ਅਗੇਲ ਚਾਰ ਸਾਲਾਂ ਵਿੱਚ ਗਰੀਬ ਘਰਾਂ ਦੇ ਬੱਚੇ ਡਾਕਟਰ ਬਣਾ ਕੇ ਦਿਖਾਉਂਗਾ। ਹੇਠ ਸੁਣੋ ਇਹ ਵੀਡੀਓ


    ਟਵੀਟ ਵਿੱਚ ਲਿਖਿਆ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਜਿਸਨੇ ਪ੍ਰਮੁੱਖ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਕੀਤੀ ਅਤੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ 14 ਵੇਂ ਦਰਜੇ ਤੋਂ ਦੇਸ਼ ਦੇ ਚੋਟੀ ਦੇ 3 ਵਿੱਚ ਲੈ ਲਿਆਂਦਾ। ਅਗਲੀ ਅਕਾਲੀ-ਬਸਪਾ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਚੁੱਕਣ ਲਈ ਵਚਨਬੱਧ ਹੈ। #SAD_BSP_Alliance
    Published by:Sukhwinder Singh
    First published:
    Advertisement
    Advertisement