Home /News /punjab /

Samana: ਸਾਬਕਾ ਫੌਜੀ ਨਾਲ 14 ਲੱਖ ਰੁਪਏ ਦੀ ਠੱਗੀ, ਜਾਣੋ ਕਿਵੇਂ ਹੋਈ ਧੋਖਾਧੜੀ

Cheating of 14 Lakh Rupees with Ex-Serviceman: ਸਮਾਣਾ ਸ਼ਹਿਰ 'ਚ ਆਨਲਾਈਨ ਧੋਖਾਧੜੀ ਦੇ ਮਾਮਲਿਆਂ 'ਚ ਹੁਣ ਆਮ ਲੋਕਾਂ ਦੇ ਨਾਲ-ਨਾਲ VIP ਪਰਿਵਾਰ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਇਸ ਵਿਚਕਾਰ ਹੀ ਸਮਾਣਾ ਦੇਮ ਨਾਲ ਜੁੜੀ ਧੋਖਾਧੜੀ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸਾਬਕਾ ਫੌਜੀ ਤੋਂ ਟਾਵਰ ਲਗਾਉਣ ਦੇ ਨਾਂ 'ਤੇ 14 ਲੱਖ ਰੁਪਏ ਦੀ ਠੱਗੀ ਹੋਈ ਹੈ। ਜਾਣਕਾਰੀ ਮੁਤਾਬਿਕ ਸਿਪਾਹੀ ਨੇ ਬੈਂਕ ਤੋਂ ਕਰਜ਼ਾ ਲੈ ਕੇ ਆਪਣੀ ਧੀ ਦੇ ਵਿਆਹ ਲਈ ਆਨਲਾਈਨ ਭੁਗਤਾਨ ਕੀਤਾ ਸੀ। ਜਿਸ ਤੋਂ ਬਾਅਦ ਉਸ ਤੋਂ 14 ਲੱਖ ਰੁਪਏ ਠੱਗੇ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਪੜ੍ਹੋ ...
  • Share this:

ਖਬਰ ਅਪਡੇਟ ਹੋ ਰਹੀ ਹੈ...

Published by:Rupinder Kaur Sabherwal
First published:

Tags: Fraud, Punjab, Samana