• Home
  • »
  • News
  • »
  • punjab
  • »
  • SAMYUKTA SAMAJ MORCHA ANNOUNCES 35 MORE CANDIDATES GIVES TICKETS TO LAKHA SIDHANA

Punjab Elections 2022 : ਸੰਯੁਕਤ ਸਮਾਜ ਮੋਰਚਾ ਵੱਲੋਂ 35 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

Youtube Video
  • Share this:
    ਲੁਧਿਆਣਾ - ਅੱਜ ਸ਼ਾਮ ਨੂੰ ਸੰਯੁਕਤ ਸਮਾਜ ਮੋਰਚਾ ਨੇ ਆਪਣੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਚੌਥੀ ਸੂਚੀ ਵਿੱਚ 35  ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਯੁਕਤ ਸਮਾਜ ਮੋਰਚਾ ਵੱਲੋਂ ਮੌੜ ਹਲਕੇ ਤੋਂ ਲੱਖਾ ਸਿਧਾਣਾ ਨੂੰ ਟਿਕਟ ਦਿੱਤੀ ਗਈ ਹੈ।





    ਦੇਖੋ ਦੂਜੀ ਸੂਚੀ

    Published by:Ashish Sharma
    First published: