Home /News /punjab /

Dhuri : ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

Dhuri : ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

ਨਸ਼ੀਲਿਆਂ ਗੋਲੀਆਂ ਸਮੇਤ ਇੱਕ ਕਾਬੂ

ਨਸ਼ੀਲਿਆਂ ਗੋਲੀਆਂ ਸਮੇਤ ਇੱਕ ਕਾਬੂ

ਥਾਣਾ ਸਦਰ ਧੂਰੀ ਪੁਲਿਸ ਨੂੰ ਮਿਲੀ , 450 ਨਸੀਲੀ ਗੋਲੀਆ ਸਮੇਤ ਇੱਕ  ਵਿਆਕਤੀ ਨੂੰ ਕੀਤਾ ਕਾਬੂ

  • Share this:

Ravi Azad

ਜਿਲਾ ਸੰਗਰੂਰ ਦੇ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਵੱਲੋ ਜਿਲਾ ਸੰਗਰੂਰ ਨੂੰ ਨਸ਼ਾ ਮੁਕਤ ਕਰਨ ਦੀ ਚਲਾਈ ਗਈ ਮੁਹਿਮ ਨੂੰ ਉਸ ਸਮੇ  ਸ਼ਫਲਤਾ ਹਾਸਲ ਹੋਈ ਜਦੋਂ ਥਾਣਾ ਸਦਰ ਦੇ ਐਸ ਐਚ ਉ ਸੁਖਵਿੰਦਰ ਸਿੰਘ ਗਿਲ  ਦੀ ਅਗਵਾਈ ਹੇਠ  ਏ ਐਸ ਆਈ ਮਲਕੀਤ ਸਿੰਘਚੌਕੀ  ਇੰਚਾਰਜ ਰਣੀਕੇ ਨੇ ਏ ਐਸ ਆਈ ਮਨੋਜ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਨਾਲ ਪਿੰਡ ਕਿਲਾ ਹਕੀਮਾਨੇੜੇ  ਨਹਿਰ ਵਿਖੈ ਲਗਾਏ ਗਏ ਨਾਕੇ ਦੌਰਾਨ ਇੱਕ 40ਸਾਲਾ ਵਿਆਕਤੀ  ਨੂੰ 450 ਨਸੀਲੀ ਗੋਲੀਆਂ ਬਰਾਮਦ ਕਰਨ ਚ ਸਫਲਤਾ ਹਾਸਲ  ਕੀਤੀ ਹੈ ।

ਇਸ ਬਾਰੇ ਥਾਣਾ ਸਦਰ ਦੇ ਐਸ ਐਚ ਉ ਸੁਖਵਿੰਦਰ ਸਿੰਘ ਗਿਲ ਵੱਲੋਂ ਰੱਖੀ ਗਈ ਪ੍ਰੈਸ ਵਾਰਤਾ ਦੌਰਾਨ  ਦੱਸਿਆ ਏ ਐਸ ਆਈ ਮਲਕੀਤ ਸਿੰਘਚੌਕੀ  ਇੰਚਾਰਜ ਰਣੀਕੇ ਨੇ ਏ ਐਸ ਆਈ ਮਨੋਜ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਨਾਲ ਪਿੰਡ ਕਿਲਾ ਹਕੀਮਾ  ਨਹਿਰ ਤੇ ਨਾਕਾ ਬੰਦੀ ਕਰ ਚੈਕਿੰਗ ਦੌਰਾਨ ਇੱਕ 40 ਸਾਲਾ  ਵਿਆਕਤੀ ਨੂੰ 450 ਨਸੀਲੀ ਗੋਲੀਆਂ ਸਮੇਤ ਗਿਰਫਤਾਰ ਕੀਤਾ ਹੈ  ਜੋ ਕਿ ਇਸ ਪਰ ਪਹਿਲਾ ਵੀ ਅਜਿਹਾ ਮੁਕਦਮਾ ਦਰਜ ਹੈ , ਜੋ ਉਸ ਨੂੰ ਮਾਣਯੋਗ ਅਦਾਲਤ ਚ ਪੇਸ਼ ਕਰਕੇ ਇੱਕ ਦਿਨਾ ਦਾ ਰਿਮਾਡ ਲੈ ਲਿਆ ਹੈ ਅਤੇ ਇਸ ਤੋ ਪੁਛਗਿਛ ਜਾਰੀ ਹੈ ਕਿ ਕਿਸ ਵਿਆਕਤੀ ਪਾਸੋ ਇਹ ਨਸੀਲੀ ਗੋਲੀਆਂ  ਲੈ ਕੇ ਆਇਆ ਸੀ ਅਤੇ ਕਿਸ ਨੂੰ ਵੇਚਣ ਜਾ ਰਿਹਾ ਸੀ ।

Published by:Ashish Sharma
First published:

Tags: Punjab Police, Sangrur