ਸਕੂਲ 'ਚ ਮਾਸੂਮ ਬੱਚੀ ਨਾਲ ਤਸ਼ੱਦਦ, ਦਰਦਨਾਕ ਵੀਡੀਓ ਆਈ ਸਾਹਮਣੇ

News18 Punjabi | News18 Punjab
Updated: December 2, 2019, 2:46 PM IST
ਸਕੂਲ 'ਚ ਮਾਸੂਮ ਬੱਚੀ ਨਾਲ ਤਸ਼ੱਦਦ, ਦਰਦਨਾਕ ਵੀਡੀਓ ਆਈ ਸਾਹਮਣੇ
ਸਕੂਲ 'ਚ ਮਾਸੂਮ ਬੱਚੀ ਨਾਲ ਤਸ਼ੱਦਦ, ਦਰਦਨਾਕ ਵੀਡੀਓ ਆਈ ਸਾਹਮਣੇ

ਵਿਵਾਦਾਂ ਚ ਚੱਲ ਰਹੇ ਲੁਧਿਆਣਾ ਦੇ ਨਿੱਜੀ ਸਕੂਲ ਦੀ ਇੱਕ ਹੋਰ ਤਸ਼ੱਦਦ ਦਾ ਖੁਲਾਸਾ.... ਪਹਿਲਾਂ ਵੀ ਕਈ ਮਾਸੂਮ ਤੇ ਢਾਹਿਆ ਤਸ਼ੱਦਦ.. ਕੁੱਟਮਾਰ ਤੋਂ ਦੁਖੀ ਬੀਤੇ ਦਿਨ ਵਿਦਿਆਰਥੀ ਨੇ ਕੀਤੀ ਸੀ ਖੁਦਕੁਸ਼ੀ

  • Share this:
ਵਿਵਾਦਾਂ ਵਿੱਚ ਚੱਲ ਰਹੇ ਲੁਧਿਆਣਾ ਦੇ ਨਿੱਜੀ ਸਕੂਲ ਦੀ ਇੱਕ ਹੋਰ ਤਸ਼ੱਦਦ ਦਾ ਖੁਲਾਸਾ ਹੋਇਆ ਹੈ। ਇੱਕ ਮਾਸੂਮ ਬੱਚੀ ਦੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਹੈ। ਕੁੱਟਮਾਰ ਤੋਂ ਦੁਖੀ ਹੋ ਹੀ ਬੀਤੇ ਦਿਨ ਵਿਦਿਆਰਥੀ ਨੇ ਖੁਦਕੁਸ਼ੀ ਕੀਤੀ ਸੀ। ਹੇਠਾ ਦੇਖੋ ਵੀਡੀਓ।

ਲੁਧਿਆਣਾ ਦੇ SGD ਸਕੂਲ ਦੀ ਇੱਕ ਤਸ਼ੱਦਦ ਦਾ ਖੁਲਾਸਾ

Loading...
11ਵੀਂ ਦੇ ਵਿਦਿਆਰਥੀ ਦੀ ਖੁਦਕੁਸ਼ੀ ਮਗਰੋਂ ਮੁੜ ਵਿਵਾਦਾਂ 'ਚ ਘਿਰਿਆ ਲੁਧਿਆਣਾ ਦਾ ਨਿੱਜੀ ਸਕੂਲ
ਸਕੂਲ 'ਚ ਬੱਚਿਆਂ ਨਾਲ ਹੁੰਦਾ ਸੀ ਤਸ਼ੱਦਦ

ਮਾਸੂਮਾਂ 'ਤੇ ਤਸ਼ੱਦਦ ਦੀ ਇੱਕ ਹੋਰ ਘਟਨਾ ਆਈ ਸਾਹਮਣੇ

ਮਾਸੂਮ ਬੱਚੀ ਦੀ ਅਧਿਆਪਕ ਨੇ ਕੀਤੀ ਸੀ ਕੁੱਟਮਾਰ

22 ਨਵੰਬਰ ਦੀ ਦੱਸੀ ਜਾ ਰਹੀ ਹੈ ਘਟਨਾ

ਸਕੂਲ ਪ੍ਰਬੰਧਕਾਂ ਨੇ ਬੱਚੀ ਦੇ ਮਾਪਿਆਂ ਨੂੰ ਸਕੂਲ ਤੋਂ ਹਟਾਉਣ ਦੀ ਵੀ ਦਿੱਤੀ ਸੀ ਧਮਕੀ

ਇਸ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਨੇ ਬੀਤੇ ਦਿਨੀਂ ਕੀਤੀ ਸੀ ਖੁਦਕੁਸ਼ੀ

ਸਕੂਲ ਚ ਜ਼ਲੀਲ ਹੋਣ ਤੇ ਵਿਦਿਆਰਥੀ ਨੇ ਲਿਆ ਸੀ ਫਾਹਾ

ਘਟਨਾ ਮਗਰੋਂ ਸਕੂਲ ਪ੍ਰਬੰਧਕ ਹਨ ਫਰਾਰ

 

First published: December 2, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...