Video- ਜਮਾਤ ’ਚ ਸੁੱਤੇ ਪਏ ਬੱਚੇ ਨੂੰ ਬੰਦ ਕਰਕੇ ਚਲਦੀ ਬਣੀ ਅਧਿਆਪਕ
News18 Punjabi | News18 Punjab
Updated: November 29, 2019, 1:25 PM IST

Video- ਜਮਾਤ ’ਚ ਸੁੱਤੇ ਪਏ ਬੱਚੇ ਨੂੰ ਬੰਦ ਕਰਕੇ ਚਲਦੀ ਬਣੀ ਅਧਿਆਪਕ
ਪਟਿਆਲਾ ’ਚ ਸਕੂਲ ਅਧਿਆਪਕ ਦੀ ਵੱਡੀ ਲਾਹਪ੍ਰਵਾਹੀ ਸਾਹਮਣੇ ਆਈ ਹੈ। ਸਕੂਲ ਦੀ ਛੁੱਟੀ ਹੋਈ ਤਾਂ ਜਮਾਤ ਵਿਚ ਬੱਚਾ ਸੁੱਤਾ ਰਹਿ ਗਿਆ ਅਤੇ ਅਧਿਆਪਕ ਉਸ ਨੂੰ ਬੰਦ ਕਰਕੇ ਚਲੀ ਗਈ।
- news18-Punjabi
- Last Updated: November 29, 2019, 1:25 PM IST
ਪਟਿਆਲਾ ’ਚ ਸਕੂਲ ਅਧਿਆਪਕ ਦੀ ਵੱਡੀ ਲਾਹਪ੍ਰਵਾਹੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਟਿਆਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਅਧਿਆਪਕ ਬੱਚੇ ਨੂੰ ਜਮਾਤ ਵਿਚ ਬੰਦ ਕਰਕੇ ਚਲੀ ਗਈ। ਜਦੋਂ ਸਕੂਲ ਦੀ ਛੁੱਟੀ ਹੋਈ ਤਾਂ ਜਮਾਤ ਵਿਚ ਬੱਚਾ ਸੁੱਤਾ ਰਹਿ ਗਿਆ ਅਤੇ ਅਧਿਆਪਕ ਉਸ ਨੂੰ ਬੰਦ ਕਰਕੇ ਚਲੀ ਗਈ। ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਜਿਸ ਵਿਚ ਸਕੂਲ ਦੇ ਅਧਿਆਪਕ ਗੇਟ ਦਾ ਤਾਲਾ ਤੋੜ ਕੇ ਬੱਚੇ ਨੂੰ ਬਾਹਰ ਕੱਢ ਰਹੇ ਹਨ। ਇਸ ਘਟਨਾ ਦਾ ਨੋਟਿਸ ਲੈਂਦਿਆ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਜ਼ਿੰਮੇਵਾਰ ਅਧਿਆਪਕ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸਚਾਈ ਦਾ ਪਤਾ ਲਾਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
Loading...
Loading...