ਪੰਜਾਬ 'ਚ ਹੁਣ Corona ਖ਼ਤਮ ਹੋਣ ਤੋਂ ਬਾਅਦ ਹੀ ਖੁੱਲ੍ਹਣਗੇ ਸਕੂਲ, Online ਹੀ ਹੋਵੇਗੀ ਪੜ੍ਹਾਈ

News18 Punjabi | News18 Punjab
Updated: November 2, 2020, 9:02 PM IST
share image
ਪੰਜਾਬ 'ਚ ਹੁਣ Corona ਖ਼ਤਮ ਹੋਣ ਤੋਂ ਬਾਅਦ ਹੀ ਖੁੱਲ੍ਹਣਗੇ ਸਕੂਲ, Online ਹੀ ਹੋਵੇਗੀ ਪੜ੍ਹਾਈ
ਪੰਜਾਬ 'ਚ ਹੁਣ Corona ਖ਼ਤਮ ਹੋਣ ਤੋਂ ਬਾਅਦ ਹੀ ਖੁੱਲ੍ਹਣਗੇ ਸਕੂਲ, Online ਹੀ ਹੋਵੇਗੀ ਪੜ੍ਹਾਈ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਪੰਜਾਬ ਵਿਚ ਅਜੇ ਅਠਵੀਂ ਤੱਕ ਦੇ ਸਕੂਲ ਨਹੀਂ ਖੁੱਲ੍ਹਣਗੇ। ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਆਖਿਆ ਹੈ ਕਿ ਜਿੰਨਾ ਚਿਰ ਕੋਰੋਨਾ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ, ਪੰਜਾਬ ਵਿਚ 8ਵੀਂ ਤੱਕ ਸਕੂਲ ਨਹੀਂ ਖੁੱਲ੍ਹਣਗੇ। ਅਜੇ ਸਿਰਫ 9 ਤੇ 12ਵੀਂ ਤੱਕ ਹੀ ਸਕੂਲ ਖੋਲ੍ਹੇ ਗਏ ਪਰ ਇਨ੍ਹਾਂ ਵਿਚ ਵੀ ਗਿਣਤੀ ਦੇ ਬੱਚੇ ਹੀ ਆ ਰਹੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਆਨਲਾਇਨ ਪੜ੍ਹਾਈ ਹੀ ਜਾਰੀ ਰਹੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਥਿਤੀ ਉਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ। ਇਸ ਲ਼ਈ ਜਿੰਨਾ ਚਿਰ ਕਰੋਨਾ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ, ਪੰਜਾਬ ਵਿਚ ਸਕੂਲ ਨਹੀਂ ਖੋਲ੍ਹੇ ਜਾਣਗੇ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਥਿਤੀ ਉਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ। ਇਸ ਲ਼ਈ ਜਿੰਨਾ ਚਿਰ ਕਰੋਨਾ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ, ਪੰਜਾਬ ਵਿਚ ਸਕੂਲ ਨਹੀਂ ਖੋਲ੍ਹੇ ਜਾਣਗੇ।
Published by: Gurwinder Singh
First published: November 2, 2020, 9:02 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading