ਕਾਂਗਰਸ ਨੂੰ ਲੱਗ ਸਕਦਾ ਵੱਡਾ ਝਟਕਾ, 'ਆਪ' 'ਚ ਸ਼ਾਮਲ ਹੋ ਸਕਦੇ ਦੂਲੋਂ ਦੀ ਪਤਨੀ..

News18 Punjab
Updated: April 15, 2019, 1:08 PM IST
ਕਾਂਗਰਸ ਨੂੰ ਲੱਗ ਸਕਦਾ ਵੱਡਾ ਝਟਕਾ, 'ਆਪ' 'ਚ ਸ਼ਾਮਲ ਹੋ ਸਕਦੇ ਦੂਲੋਂ ਦੀ ਪਤਨੀ..
ਕਾਂਗਰਸ ਨੂੰ ਲੱਗ ਸਕਦਾ ਵੱਡਾ ਝਟਕਾ, 'ਆਪ' 'ਚ ਸ਼ਾਮਲ ਹੋ ਸਕਦੇ ਦੂਲੋਂ ਦੀ ਪਤਨੀ..
News18 Punjab
Updated: April 15, 2019, 1:08 PM IST
ਜਿਹਨਾਂ ਕਾਂਗਰਸ ਆਗੂਆਂ ਨੂੰ ਟਿਕਟ ਨਾ ਮਿਲਣ ਦੇ ਚਲਦੇ ਆਪਣੀ ਹੀ ਪਾਰਟੀ ਖਿਲਾਫ ਮੋਰਚਾ ਖੋਲ੍ਹਿਆ ਹੈ। ਇਹਨਾਂ ਆਗੂਆਂ 'ਚ ਸਭ ਤੋਂ ਮੋਹਰੀ ਹਨ ਮਹਿੰਦਰ ਸਿੰਘ ਕੇਪੀ। ਕੇਪੀ ਨੂੰ ਮਨਾਉਣ ਦੀ ਕਵਾਇਦ ਪਾਰਟੀ 'ਚ ਲਗਾਤਾਰ ਜਾਰੀ ਹੈ।

ਹੁਣ ਖੁਦ ਪਾਰਟੀ ਆਲਾਕਮਾਨ ਨੇ ਮੋਰਚਾ ਸਾਂਭ ਲਿਐ ਤੇ ਉਹਨਾਂ ਨੂੰ ਦਿੱਲੀ ਸੱਦਿਆ। ਓਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਕਾਂਗਰਸ ਦੇ ਰਾਜਸਭਾ ਸਾਂਸਦ ਸ਼ਮਸ਼ੇਰ ਦੂਲੋਂ ਦੀ ਪਤਨੀ ਆਪ ਦੇ ਸੰਪਰਕ ਵਿੱਚ ਹਨ। ਉਹ ਜਲਦ ਆਪ ਵਿੱਚ ਸ਼ਾਮਲ ਹੋ ਸਕਦੇ ਹਨ। ਸ਼ਮਸ਼ੇਰ ਦੂਲੋਂ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ, ਖਾਸਕਰ ਸੀਐਮ ਕੈਪਟਨ ਅਮਰਿੰਦਰ ਸਿੰਘ 'ਤੇ ਸਵਾਲ ਚੁੱਕੇ ਸਨ।
First published: April 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...