Home /News /punjab /

ਅਕਾਲੀ ਦਲ ਪੰਜਾਬ 'ਚ ਜਲਦੀ ਹੀ ਸਰਕਾਰ ਦੇ ਖਿਲਾਫ ਧਰਨੇ ਲਾਉਣੇ ਸ਼ੁਰੂ ਕਰੇਗਾ : ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ 

ਅਕਾਲੀ ਦਲ ਪੰਜਾਬ 'ਚ ਜਲਦੀ ਹੀ ਸਰਕਾਰ ਦੇ ਖਿਲਾਫ ਧਰਨੇ ਲਾਉਣੇ ਸ਼ੁਰੂ ਕਰੇਗਾ : ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ 

ਅਕਾਲੀ ਦਲ ਪੰਜਾਬ 'ਚ ਜਲਦੀ ਹੀ ਸਰਕਾਰ ਦੇ ਖਿਲਾਫ ਧਰਨੇ ਲਾਉਣੇ ਸ਼ੁਰੂ ਕਰੇਗਾ : ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ  )

ਅਕਾਲੀ ਦਲ ਪੰਜਾਬ 'ਚ ਜਲਦੀ ਹੀ ਸਰਕਾਰ ਦੇ ਖਿਲਾਫ ਧਰਨੇ ਲਾਉਣੇ ਸ਼ੁਰੂ ਕਰੇਗਾ : ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ  )

ਸੀਨੀਅਰ ਅਕਾਲੀ ਆਗੂ  ਅਤੇ ਸਾਬਕਾ  ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ 'ਚ ਨਵੀਂ ਆਈ ਸਰਕਾਰ ਨੇ ਅਜੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਪੰਜਾਬ ਵਿੱਚ ਮਹਿੰਗਾਈ ਜ਼ੋਰਾਂ ਤੇ ਹੈ। ਪੈਟਰੋਲ ਡੀਜ਼ਲ ਦੇ ਰੇਟ ਰੋਜ਼ਾਨਾ ਵਧ ਰਹੇ ਹਨ। ਜਿਸ ਤੋਂ ਹਰ ਗ਼ਰੀਬ  ਅਤੇ ਅਮੀਰ ਪਰਿਵਾਰ ਪੀੜਤ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਮ ਪਾਰਟੀ ਦੇ ਖ਼ਿਲਾਫ਼ ਜਲਦੀ ਧਰਨਾ ਦਿੱਤਾ ਜਾਵੇਗਾ।

ਹੋਰ ਪੜ੍ਹੋ ...
  • Share this:

ਅਮਰਜੀਤ ਪੰਨੂ

ਰਾਜਪੁਰਾ ਦੇ ਕੇਂਦਰੀ ਸਿੰਘ ਸਭਾ ਗੁਰਦੁਆਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ  ਵਿਧਾਨ ਸਭਾ ਦੀਆਂ  ਚੋਣਾਂ ਤੋਂ ਬਾਅਦ ਪਹਿਲੀ ਵਾਰ ਹਲਕਾ ਘਨੌਰ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ  ਐਡੀ ਵੱਡੀ ਹਾਰ ਕਿਉਂ ਹੋਈ ਹੈ ਉਸ ਦੀ ਪੜਤਾਲ ਕੀਤੀ ਜਾ ਰਹੀ ਹੈ।  ਸੈਂਕੜਿਆਂ ਦੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਸ ਵਰਕਿੰਗ ਮੀਟਿੰਗ ਵਿੱਚ ਪਹੁੰਚੇ ਹੋਏ।ਚੰਦੂਮਾਜਰਾ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਫ਼ੀ ਜਗ੍ਹਾ ਤੋਂ ਅਸੀਂ  ਚੋਣਾਂ ਜਿੱਤੇ ਵੀ ਹਾਂ  ਅਤੇ ਕਈ ਪਿੰਡਾਂ ਵਿੱਚ ਹਾਰੇ ਵੀ ਹਾਂ  ਇਸ ਜਾਂਚ ਪੜਤਾਲ ਚੱਲ ਰਹੀ ਹੈ

ਸੀਨੀਅਰ ਅਕਾਲੀ ਆਗੂ  ਅਤੇ ਸਾਬਕਾ  ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ 'ਚ ਨਵੀਂ ਆਈ ਸਰਕਾਰ ਨੇ ਅਜੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਪੰਜਾਬ ਵਿੱਚ ਮਹਿੰਗਾਈ ਜ਼ੋਰਾਂ ਤੇ ਹੈ। ਪੈਟਰੋਲ ਡੀਜ਼ਲ ਦੇ ਰੇਟ ਰੋਜ਼ਾਨਾ ਵਧ ਰਹੇ ਹਨ। ਜਿਸ ਤੋਂ ਹਰ ਗ਼ਰੀਬ  ਅਤੇ ਅਮੀਰ ਪਰਿਵਾਰ ਪੀੜਤ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਮ ਪਾਰਟੀ ਦੇ ਖ਼ਿਲਾਫ਼ ਜਲਦੀ ਧਰਨਾ ਦਿੱਤਾ ਜਾਵੇਗਾ। ਆਮ ਪਾਰਟੀ ਵੱਲੋਂ  ਜੋ ਵਾਅਦੇ ਕੀਤੇ ਸਨ , ਉਨ੍ਹਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ । ਪੰਜਾਬ ਰੇਤੇ ਬਜਰੀ ਹੇਠ ਕਾਫ਼ੀ ਸਿਖਰਾਂ ਤੇ ਹਨ। ਰੇਤੇ ਬਜਰੀ ਦੇ ਰੇਟ ਵਧਣ ਕਾਰਨ ਪੰਜਾਬ ਵਿੱਚ ਬੇਰੁਜ਼ਗਾਰੀ ਵਧੀ ਹੈ। ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਪੰਜਾਬ ਵਿੱਚ ਪ੍ਰਦਰਸ਼ਨ ਕਰੇਗਾ । ਵਾਅਦੇ ਆਮ ਪਾਰਟੀ ਨੇ ਕੀਤੇ ਸਨ ਅਤੇ  ਉਹ ਪੂਰੇ ਨਹੀਂ ਕੀਤੇ ਗਏ। ਪੰਜਾਬ ਵਿੱਚ ਹਰ ਔਰਤ ਨੂੰ ਇੱਕ ਹਜਾਰ ਰੁਪਿਆ ਦੇਣਾ ਸੀ । ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ । ਲੋਕਾਂ ਨਾਲ ਵਾਅਦੇ ਕਰਕੇ ਪੂਰਾ ਨਹੀਂ ਕੀਤਾ ਗਿਆ ।

ਅਕਾਲੀ ਅਗੂ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ  ਡਿਪੂ ਹੋਲਡਰ ਵੀ ਹੁਣ ਉਨ੍ਹਾਂ ਦੇ ਖਿਲਾਫ ਹੜਤਾਲ ਤੇ ਜਾਣ ਲੱਗੇ ਹਨ। ਘਰ ਘਰ ਰਾਸ਼ਨ ਵੰਡਣ ਦੀ ਸਕੀਮ ਤੋਂ ਡਿਪੂ ਹੋਲਡਰ ਕਾਫੀ ਪ੍ਰੇਸ਼ਾਨ ਹਨ।  ਪੰਜਾਬ ਵਿੱਚ  ਧਰਨੇ ਪ੍ਰਦਰਸ਼ਨ ਚੱਲ ਰਹੇ ਹਨ। ਆਮ ਪਾਰਟੀ ਵੱਲੋਂ  ਜੋ ਵਾਅਦੇ ਕੀਤੇ ਗਏ ਹਨ  ਉਹ ਕਦੇ ਵੀ ਪੂਰੇ ਨਹੀਂ ਕੀਤੇ ਜਾ ਸਕੇ।

Published by:Sukhwinder Singh
First published:

Tags: AAP Punjab, Prem Singh Chandumajra, Protest, Punjab government, Shiromani Akali Dal