• Home
 • »
 • News
 • »
 • punjab
 • »
 • SHIV SENA PUNJAB HAS CREMATED THE EFFIGY OF GURPATWANT SINGH PANNU OF SIKHS FOR JUSTICE

ਸ਼ਿਵ ਸੈਨਾ ਪੰਜਾਬ ਨੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਫ਼ੂਕਿਆ

ਸ਼ਿਵ ਸੈਨਾ ਪੰਜਾਬ ਵੱਲੋਂ ਇਸ ਦਾ ਵਿਰੋਧ ਕੀਤਾ  ਗਿਆ ਅਤੇ ਸਾਰੇ ਪੰਜਾਬ ਵਿੱਚ ਪੰਨੂ ਦੇ ਪੁਤਲੇ ਫੂਕੇ ਗਏ ਅਤੇ ਪੰਜਾਬ ਦੇ ਸਾਬਕਾ  ਮੁੱਖਮੰਤਰੀ ਬੇਅੰਤ ਸਿੰਘ ਜੀ ਨੂੰ ਸਰਧਾ ਦੇ ਫੁੱਲ ਵੀ ਭੇਟ ਕੀਤੇ  ਪੁਲਸ ਪ੍ਰਸ਼ਾਸਨ ਵੱਲੋਂ ਉਕਤਾ ਪ੍ਰਬੰਧ ਕੀਤੇ ਗਏ ਸਨ ।

ਸ਼ਿਵ ਸੈਨਾ ਪੰਜਾਬ ਨੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਫ਼ੂਕਿਆ

 • Share this:
  ਰਾਜਪੁਰਾ 31 ਅਗਸਤ 2020 (ਅਮਰਜੀਤ ਸਿੰਘ ਪੰਨੂ)ਮਹੰਤ ਕਸ਼ਮੀਰ ਗਿਰੀ ਰਾਸ਼ਟਰੀ ਪ੍ਰਧਾਨ ਪਰਚਾਰਕ ਸ਼ਿਵਸੈਨਾ ਪੰਜਾਬ ਦੀ ਅਗਵਾਈ ਵਿਚ ਰਾਜਪੁਰਾ ਦੇ ਪੁਰਾਣੇ ਬੱਸ ਸਟੈਂਡ ਦੇ ਪਿੱਛੇ ਗੁਰਪਤਵੰਤ ਸਿੰਘ ਪੰਨੂ  ਦਾ ਪੁਤਲਾ ਫੂਕਿਆ ਗਿਆ ਜਿਨ੍ਹਾਂ ਨੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਵੀ ਪਰ ਸ਼ਿਵ ਸੈਨਾ ਪੰਜਾਬ ਵੱਲੋਂ ਇਸ ਦਾ ਵਿਰੋਧ ਕੀਤਾ  ਗਿਆ ਅਤੇ ਸਾਰੇ ਪੰਜਾਬ ਵਿੱਚ ਪੰਨੂ ਦੇ ਪੁਤਲੇ ਫੂਕੇ ਗਏ ਅਤੇ ਪੰਜਾਬ ਦੇ ਸਾਬਕਾ  ਮੁੱਖਮੰਤਰੀ ਬੇਅੰਤ ਸਿੰਘ ਜੀ ਨੂੰ ਸਰਧਾ ਦੇ ਫੁੱਲ ਵੀ ਭੇਟ ਕੀਤੇ। ਪੁਲਿਸ ਪ੍ਰਸ਼ਾਸਨ ਵੱਲੋਂ ਉਕਤਾ ਪ੍ਰਬੰਧ ਕੀਤੇ ਗਏ ਸਨ ।

  ਮਹੰਤ ਕਸ਼ਮੀਰ ਗਿਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਹੋ ਪੰਨੂ ਪੰਜਾਬ ਵਿੱਚ ਖਾਲਿਸਤਾਨ ਬਣਾਉਣ ਦੇ ਸੁਪਨੇ ਲੈ  ਰਿਹਾ ਹੈ ਇਹ ਕਦੀ ਵੀ ਸ਼ਿਵ ਸੈਨਾ ਪੂਰੇ ਨਹੀਂ ਹੋਣ ਦੇਵੇ ਗਈ ਪੰਨੂ ਪੰਜਾਬ ਦੇ ਲੋਕ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਅੱਜ ਪੰਜਾਬ ਵਿੱਚ ਬੰਦ ਦੇ ਸੱਦੇ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ ਹੈ।

  ਸ਼ਿਵਸੈਨਾ ਪੰਜਾਬ ਇਸ ਦਾ ਡੱਟ ਕੇ ਵਿਰੋਧ ਕਰਦੀ ਹੈ ਇਸ ਮੌਕੇ ਸ਼ਿਵਸੈਨਾ ਪਾਰਟੀ ਦੇ ਪੰਜਾਬ ਦੇ ਮੀਤ ਅਵਤਾਰ ਮੌਰੀਆ ਅਤੇ ਰਾਜਪੁਰਾ ਦੇ ਸ਼ਿਵ ਰਾਜਪੁਰਾ ਪ੍ਰਧਾਨ ਅਤੇ ਗੌਰਵ ਸ਼ਰਮਾ ਸ਼ਹਿਰੀ ਪ੍ਰਧਾਨ ਅਤੇ ਹੋਰ ਸ਼ਿਵਸੈਨਾ ਦੇ ਵਰਕਰ ਵੀ ਇਸ ਮੌਕੇ ਹਾਜਿਰ ਸਨ।
  Published by:Sukhwinder Singh
  First published:
  Advertisement
  Advertisement