Home /News /punjab /

ਮੋਹਾਲੀ ਵਿਚ ਪੁਲਿਸ ਵਾਲੇ ਦੀ ਗੁੰਡਾਗਰਦੀ ਕੈਮਰੇ ਵਿਚ ਹੋਈ ਕੈਦ

ਮੋਹਾਲੀ ਵਿਚ ਪੁਲਿਸ ਵਾਲੇ ਦੀ ਗੁੰਡਾਗਰਦੀ ਕੈਮਰੇ ਵਿਚ ਹੋਈ ਕੈਦ

ਮੋਹਾਲੀ ਵਿਚ ਪੁਲਿਸ ਵਾਲੇ ਦੀ ਗੁੰਡਾਗਰਦੀ ਕੈਮਰੇ ਵਿਚ ਹੋਈ ਕੈਦ

ਮੋਹਾਲੀ ਵਿਚ ਪੁਲਿਸ ਵਾਲੇ ਦੀ ਗੁੰਡਾਗਰਦੀ ਕੈਮਰੇ ਵਿਚ ਹੋਈ ਕੈਦ

  • Share this:
    ਮੋਹਾਲੀ ਵਿਚ ਪੁਲਿਸ ਦੀ ਗੁੰਡਾਗਰਦੀ ਦੀਆਂ ਕਈ ਘਟਨਾਵਾਂ ਪਹਿਲਾਂ ਵੀ ਦੇਖਣ ਨੂੰ ਸਾਹਮਣੇ ਆਈਆਂ ਹਨ। ਬੀਤੇ ਦਿਨ ਫੇਜ਼ 2 ਵਿਚ ਸ਼ਾਮ ਨੂੰ 5.20 ਮਿੰਟ ਉਤੇ ਦੁਕਾਨਦਾਰ ਆਪਣਾ ਸਾਮਾਨ ਪੈਕ ਕਰਕੇ ਰੱਖ ਰਿਹਾ ਸੀ, ਇਸੇ ਦੌਰਾਨ ਇਕ ਪੁਲਿਸ ਮੁਲਾਜ਼ਮ ਨੇ ਉਸ ਦੇ ਸਾਮਾਨ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ।

    ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਕੈਮਰੇ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਕਰਮਚਾਰੀ ਨੇ ਕੁੱਝ ਸਾਮਾਨ ਚੁੱਕ ਕੇ ਆਪਣੀ ਕਾਰ ਵਿਚ ਵੀ ਰੱਖ ਲਿਆ ਹੈ ਅਤੇ ਦੁਕਾਨਦਾਰ ਨੂੰ ਧਮਕਾ ਰਿਹਾ ਹੈ।
    ਜਿਕਰਯੋਗ ਹੈ ਕਿ ਪਹਿਲਾਂ ਵੀ ਮੋਹਾਲੀ ਵਿਚ ਕਈ ਵਾਰੀ ਪੁਲਿਸ ਦੀ ਗੁੰਡਾਗਰਦੀਆਂ ਦੀਆ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ। ਇਸ ਵਾਰ ਤਾਂ ਹੱਦ ਹੀ ਹੋ ਗਈ ਹੈ, ਦੁਕਾਨਦਾਰ ਦਾ ਸਮਾਨ ਆਸੇ ਪਾਸੇ ਖਿਲਾਰ ਦੇ ਹੋਏ ਕੁੱਝ ਚੁੱਕ ਕੇ ਆਪਣੀ ਕਾਰ ਵਿਚ ਵੀ ਰੱਖ ਲਿਆ ਹੈ।
    Published by:Gurwinder Singh
    First published:

    Tags: Coronavirus, Punjab Police, Unlock 1.0

    ਅਗਲੀ ਖਬਰ