ਗੀਤਾਂ 'ਚ ਗੰਨ ਕਲਚਰ 'ਤੇ ਘਿਰੇ ਸਿੱਧੂ ਤੇ ਔਲਖ, ਪੈ ਗਈ ਪੇਸ਼ੀ..

News18 Punjabi | News18 Punjab
Updated: January 24, 2020, 1:16 PM IST
share image
ਗੀਤਾਂ 'ਚ ਗੰਨ ਕਲਚਰ 'ਤੇ ਘਿਰੇ ਸਿੱਧੂ ਤੇ ਔਲਖ, ਪੈ ਗਈ ਪੇਸ਼ੀ..
ਗੀਤਾਂ 'ਚ ਗੰਨ ਕਲਚਰ 'ਤੇ ਘਿਰੇ ਸਿੱਧੂ ਤੇ ਔਲਖ, ਪੈ ਗਈ ਪੇਸ਼ੀ..

  • Share this:
  • Facebook share img
  • Twitter share img
  • Linkedin share img
ਅਕਸਰ ਸੁਰਖਿਆਂ ਅਤੇ ਵਿਵਾਦਾਂ ‘ਚ ਰਹਿਣ ਵਾਲੇ ਪੰਜਾਈ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਇਕ ਵਾਰ ਫਿਰ ਮੁਸ਼ਕਲ ‘ਚ ਫਸ ਗਏ ਹਨ। ਆਰਟੀਆਈ ਐਕਟੀਵੀਸਟ ਕੁਲਦੀਪ ਸਿੰਘ ਖੇੜਾ ਦੀ ਸ਼ਿਕਾਇਤ ਤੋਂ ਬਾਅਦ ਸਿੱਧੂ ਤੇ ਮਨਕੀਰਤ ਅੱਜ ਏਸੀਪੀ ਕੋਲ ਪੇਸ਼ ਹੋਣਗੇ। ਦੱਸ ਦਈਏ ਕਿ ਖੇੜਾ ਲੁਧਿਆਣਾ ਦੇ ਆਰਟੀਆਈ ਐਕਟੀਵੀਸਟ ਕੁਲਦੀਪ ਸਿੰਘ ਖਹਿਰਾ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖਿਲਾਫ ਲੁਧਿਆਣਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਖਹਿਰਾ ਨੇ ਦੋਸ਼ ਲਾਇਆ ਕਿ ਇਹ ਗਾਇਕ ਗੀਤਾਂ 'ਚ ਹਥਿਆਰਾਂ ਨੂੰ ਪ੍ਰਮੋਟ ਕਰਦੇ ਹਨ। ਜੋ ਕੀ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਸੰਦੇਸ਼ ਜਾਂਦਾ ਹੈ ।

ਉਨ੍ਹਾਂ ਨੇ ਕਿਹਾ ਪੰਜਾਬ-ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੀ ਵੀ ਉਲੰਘਣਾ ਹੋ ਰਹੀ ਹੈ। ਨੌਜਵਾਨ ਇਨ੍ਹਾਂ ਦੇ ਗੀਤ ਸੁਣ ਕੇ ਇਹ ਚੀਜਾਂ ਫਾਲੋ ਕਰਨ ਦੀ ਕੋਸ਼ਿਸ਼ ਕਰਦੇ ਹਨ। ਖੇੜਾ ਨੇ ਕਿਹਾ ਇਸ ਤਰਾਂ ਦੇ ਗੀਤ ਬੰਦ ਕਰਵਾਏ ਜਾਣੇ ਚਾਹੀਦੇ ਹਨ। ਖਹਿਰਾ ਨੇ ਪੁਲਿਸ ਨੂੰ ਇਸ ਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਸਿੱਧ

First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ